ਨਵੀਂ ਦਿੱਲੀ— ਵੀਰਵਾਰ ਦੇ ਕਾਰੋਬਾਰੀ ਪੱਧਰ ‘ਚ ਇੱਕ ਡਾਲਰ ਦੇ ਮੁਕਾਬਲੇ ਰੁਪਇਆ 9 ਪੈਸੇ ਦੀ ਕਮਜ਼ੋਰੀ ਨਾਲ 67.05 ‘ਤੇ ਖੁੱਲ੍ਹਿਆ ਹੈ, ਜਦੋਂ ਕਿ ਬੁੱਧਵਾਰ ਦੇ ਪੱਧਰ ‘ਚ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 6 ਪੈਸੇ ਦੀ ਮਜ਼ਬੂਤੀ ਨਾਲ 66.96 ਦੇ ਪੱਧਰ ‘ਤੇ ਬੰਦ ਹੋਇਆ ਸੀ।
ਰੁਪਏ ਦੀ ਸ਼ੁਰੂਆਤ— ਰੁਪਿਆ 66.96 ਡਾਲਰ ਦੇ ਮੁਕਾਬਲੇ 67.05 ਡਾਲਰ ‘ਤੇ ਖੁੱਲ੍ਹਿਆ
ਰੁਪਏ ਦੀ ਮਜ਼ਬੂਤੀ— ਰੁਪਏ ਦੀ ਅੱਜ ਕਮਜ਼ੋਰੀ ਨਾਲ ਸ਼ੁਰੂਆਤ ਹੋਈ ਹੈ, ਜਦੋਂ ਕਿ ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 15 ਪੈਸੇ ਦੀ ਮਜ਼ਬੂਤੀ ਨਾਲ 67.02 ‘ਤੇ ਬੰਦ ਹੋਇਆ ਸੀ।