ਮੁੰਬਈ,: ਬਿਪਾਸ਼ਾ ਬਸੁ ਹੁਣ ਛੋਟੇ ਪਰਦੇ ‘ਤੇ ਆਉਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸੇ ਕਾਲਪਨਿਕ ਕਹਾਣੀ ‘ਤੇ ਕੰਮ ਕਰਨ ਦੀ ਥਾਂ ਰਿਆਲਿਟੀ ਟੀ ਵੀ ਸ਼ੋਅ ਵਿਚ ਆਉਣਾ ਪਸੰਦ ਕਰੇਗੀ। ਬਿਪਾਸ਼ਾ ਦੀ ਪਿਛਲੀ ਫ਼ਿਲਮ ‘ਅਲੋਨ’ ਸੀ, ਜੋ ਸਾਲ 2015 ਵਿਚ ਆਈ ਸੀ। ਟੀ ਵੀ ਅਦਾਕਾਰ ਕਰਣ ਸਿੰਘ ਗਰੋਵਰ ਦੇ ਨਾਲ ਪਿਛਲੇ ਸਾਲ ਵਿਆਹ ਕਰਨ ਤੋਂ ਬਾਅਦ ਉੁਨ੍ਹਾਂ ਨੇ ਫ਼ਿਲਮਾਂ ਤੋਂ ਬਰੈਕ ਲੈ ਲਿਆ ਸੀ।

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.