ਰੋਮ : ਸੰਯੁਕਤ ਰਾਸ਼ਟਰ ਨੇ ਬੁਧਵਾਰ ਨੂੰ ਸਾਲ 2018 ਲਈ ‘ਵਰਲਡ ਹੈੱਪੀਨੈਸ ਰਿਪੋਰਟ’ ਜਾਰੀ ਕੀਤੀ ਹੈ। ਰਿਪੋਰਟ ਵਿਚ ਸ਼ਾਮਿਲ 156 ਦੇਸ਼ਾਂ ਵਿਚ ਯੂਰਪੀ ਦੇਸ਼ ਫਿਨਲੈਂਡ ਨਾਰਵੇ ਨੂੰ ਪਛਾੜ ਕੇ ਦੁਨੀਆਂ ਦਾ ਸੱਭ ਤੋਂ ਖੁਸ਼ਹਾਲ ਦੇਸ਼ ਬਣ ਗਿਆ ਹੈ ਪਰ ਇਸ ਮਾਮਲੇ ਵਿਚ ਭਾਰਤ ਦੀ ਹਾਲਤ ਹੋਰ ਖ਼ਰਾਬ ਹੈ। ਪਿਛਲੇ ਸਾਲ ਉਹ 122ਵਾਂ ਸੱਭ ਤੋਂ ਖੁਸ਼ਹਾਲ ਦੇਸ਼ ਸੀ। ਇਸ ਵਾਰ 11 ਸਥਾਨ ਹੇਠਾਂ ਖਿਸਕ ਕੇ 133ਵੇਂ ਸਥਾਨ ‘ਤੇ ਆ ਗਿਆ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


