ਜਾਮਨਗਰ:-ਪਿਛਲੇ ਮਹੀਨੇ 1 ਮਾਰਚ ਤੋਂ 3 ਮਾਰਚ ਤੱਕ, ਗੁਜਰਾਤ ਦੇ ਜਾਮਨਗਰ ਵਿੱਚ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦੇ ਵਿਆਹ ਨਾਲ ਸਬੰਧਤ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ ਸੀ, ਜਿਸ ਲਈ ਜਾਮਨਗਰ ਦੇ ਰੱਖਿਆ ਹਵਾਈ ਅੱਡੇ ਨੂੰ ਪੰਜ ਦਿਨਾਂ ਲਈ ਇੱਕ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਅਸਥਾਈ ਦਰਜਾ ਦਿੱਤਾ ਗਿਆ ਸੀ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਸਮੇਂ ਦੌਰਾਨ 600 ਦੇ ਕਰੀਬ ਉਡਾਣਾਂ ਆਈਆਂ ਤੇ ਗਈਆ ਅਤੇ ਇਨ੍ਹਾਂ ਦੀ ਜ਼ਿੰਮੇਵਾਰੀ ਭਾਰਤੀ ਹਵਾਈ ਸੈਨਾ ਨੇ ਲਈ ਸੀ।
ਸਰੀ ਵਾਸੀਆਂ ਨੂੰ ਪਟੀਸ਼ਨ ‘ਤੇ ਦਸਤਖ਼ਤ ਕਰਨ ਲਈ ਅਪੀਲ
ਸੂਬਾ ਸਰਕਾਰ ਨੂੰ ਦੱਸੋ ਕਿ ਦੱਖਣੀ ਏਸ਼ੀਆਈ ਕਨੇਡੀਅਨਜ਼ ਦੇ ਹੈਰੀਟੇਜ ਮਿਊਜ਼ੀਅਮ ਲਈ ਸਰੀ ਸਭ ਤੋਂ ਸਹੀ ਚੋਣ ਹੈ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਇਹ ਐਲਾਨ ਕਰਦੇ ਹੋਏ