ਹਰਪ੍ਰਰੀਤ ਸਿੰਘ ਲਾਡੀ, ਗੁਰੂਸਰ ਸੁਧਾਰ : ਗੁਰੂਸਰ ਸੁਧਾਰ ਸਥਿਤ ਰਾਇਲ ਰੀਅਲ ਅਸਟੇਟ ਪ੍ਰਰਾਪਰਟੀ ਦੇ ਕਾਰੋਬਾਰੀ ਇੰਦਰਪਾਲ ਸਿੰਘ ਸੇਖੋਂ (ਕਾਕਾ) ਦੇ ਪਿਤਾ ਬਾਵਾ ਸਿੰਘ ਗਿੱਲ (78) ਦਾ ਬੀਤੇ ਸੋਮਵਾਰ 4 ਦਸੰਬਰ ਨੂੰ ਦੇਹਾਂਤ ਹੋ ਗਿਆ। ਕਾਕਾ ਸੇਖੋਂ ਦੇ ਪਿਤਾ ਦੇ ਦੇਹਾਂਤ ‘ਤੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰਰੀਤ ਸਿੰਘ ਇਆਲੀ, ਬਿਕਰਮਜੀਤ ਸਿੰਘ ਖਾਲਸਾ ਸਾਬਕਾ ਵਿਧਾਇਕ ਤੇ ਸਾਬਕਾ ਪੀਪੀਐਸਸੀ ਮੈਂਬਰ, ਡੀਐੱਸਪੀ ਜਸਵਿੰਦਰ ਸਿੰਘ ਖਹਿਰਾ, ਡੀਐੱਸਪੀ ਖੰਨਾ ਰਾਜੇਸ਼ ਕੁਮਾਰ ਵੱਲੋਂ ਉਨ੍ਹਾਂ ਦੇ ਗ੍ਹਿ ਵਿਖੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੁੱਖ ਦੀ ਘੜੀ ‘ਚ ਸਾਬਕਾ ਸਰਪੰਚ ਗੁਰਚੀਨ ਸਿੰਘ ਰੱਤੋਵਾਲ ਸਰਕਲ ਪ੍ਰਧਾਨ ਸ਼ੋ੍ਮਣੀ ਅਕਾਲੀ ਦਲ, ਡਾ. ਸੰਜੀਵ ਚੋਪੜਾ, ਸਰਪੰਚ ਪਰਮਜੀਤ ਸਿੰਘ ਟੂਸੇ, ਹਰਮਿੰਦਰ ਸਿੰਘ, ਸਰਪੰਚ ਸਤਵੰਤ ਸਿੰਘ ਧਾਲੀਵਾਲ, ਡਾ. ਅਜੀਤ ਸਿੰਘ ਸਰਾਭਾ, ਸੁਭਾਸ਼ ਬਾਂਸਲ, ਜਥੇਦਾਰ ਜਸਵਿੰਦਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਜੋਨੀ, ਜਗਰਾਜ ਸਿੰਘ ਪਟਵਾਰੀ, ਚਰਨਜੀਤ ਸਿੰਘ ਗਿੱਲ, ਅਵਤਾਰ ਸਿੰਘ ਗਿੱਲ,ਬਾਲ ਕ੍ਰਿਸ਼ਨ ਗਰਗ, ਜਗਰੂਪ ਸਿੰਘ ਗਰੇਵਾਲ ਵੱਲੋਂ ਸੇਖੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।