ਮੁੰਬਈ: ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਨੂੰ ਕਰਨ ਜੌਹਰ ਲਾਂਚ ਕਰੇਗਾ। ਫਿਲਮ ‘ਸਟੂਡੈਂਟ ਆਫ ਦ ਈਅਰ 2’ ਵਿੱਚ ਸਾਰਾ ਟਾਈਗਰ ਸ਼ਰੌਫ ਦੇ ਔਪੋਜ਼ਿਟ ਨਜ਼ਰ ਆਏਗੀ। ਇਹ ਖਬਰ ਸੈਫ ਨੇ ਖੁਦ ਪੱਕੀ ਕੀਤੀ ਹੈ।ਸੈਫ ਨੇ ਕਿਹਾ, “ਸਾਰਾ ਕਰਨ ਨਾਲ ਕੰਮ ਕਰਨ ‘ਤੇ ਬੇਹੱਦ ਖੁਸ਼ ਹੈ। ਕਰਨ ਇੱਕ ਵਧੀਆ ਫਿਲਮਕਾਰ ਹੈ ਤੇ ਸਾਰਾ ਨੂੰ ਸਹੀ ਤਰੀਕੇ ਨਾਲ ਲਾਂਚ ਕਰੇਗਾ। ਮੈਨੂੰ ਖੁਸ਼ੀ ਹੈ ਕਿ ਸਾਰਾ ਤੇ ਕਰਨ ਕੰਮ ਕਰਨ ਵਾਲੇ ਹਨ। ਸਾਰਾ ਅਦਾਕਾਰੀ ਨੂੰ ਲੈ ਕੇ ਬਹੁਤ ਪੈਸ਼ਨੇਟ ਹੈ।”ਸਾਰਾ ਦੀ ਖੁਸ਼ਖਬਰੀ ਦਿਸ਼ਾ ਪਾਟਨੀ ਲਈ ਬੁਰੀ ਖਬਰ ਹੈ। ਕਿਉਂਕਿ ਸਾਰਾ ਤੋਂ ਪਹਿਲਾਂ ਦਿਸ਼ਾ ਇਹ ਕਿਰਦਾਰ ਕਰਨ ਵਾਲੀ ਸੀ।
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.