Skip to content
Tuesday, November 10, 2026 11°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

12,014 stories

ਮਨੀਪੁਰ ਸਰਕਾਰ ਨੇ ਰਾਜ ‘ਚ ਹਿੰਸਾ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੀ ਵੀਡੀਓਜ਼ ਦੇ ਪ੍ਰਸਾਰਣ ‘ਤੇ ਲਗਾਈ ਪਾਬੰਦੀ

ਪੀਟੀਆਈ, ਇੰਫਾਲ । ਮਨੀਪੁਰ ਵਿੱਚ ਦੋ ਭਾਈਚਾਰਿਆਂ, ਮੈਤਾਈ ਤੇ ਕੁਕੀ ਦਰਮਿਆਨ ਹਿੰਸਕ ਝੜਪਾਂ ਜਾਰੀ ਹਨ। ਇਸ ਦੌਰਾਨ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ…

October 12, 2023 2 min read

Akshay Kumar ਨੇ ਇਸ ਕਾਰਨ ਭਾਰਤੀ ਨਾਗਰਿਕਤਾ ਛੱਡ ਕੇ ਅਪਣਾਈ ਕੈਨੇਡੀਅਨ ਸਿਟੀਜਨਸ਼ਿਪ, ਸਾਲਾਂ ਬਾਅਦ ਅਦਾਕਾਰ ਨੇ ਦੱਸੀ ਮਜਬੂਰੀ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਅਕਸ਼ੈ ਕੁਮਾਰ ਫਿਲਮ ‘ਮਿਸ਼ਨ ਰਾਨੀਗੰਜ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਅਦਾਕਾਰ ਲਗਾਤਾਰ ਫਿਲਮ ਦਾ ਪ੍ਰਚਾਰ ਕਰ ਰਹੇ…

October 12, 2023 2 min read

ਬਾਬਾ ਫ਼ਰੀਦ ਬਾਸਕਿਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਚਾਨਾ/ਬਰਾੜ ਫਰੀਦਕੋਟ : ਬਾਬਾ ਫਰੀਦ ਬਾਸਕਿਟਬਾਲ ਕਲੱਬ ਦੇ ਇਸ ਵਾਰ ਵੀ ਡਾ. ਮਨਜੀਤ ਸਿੰਘ ਿਢੱਲੋਂ ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਕਾਲਜ ਆਫ ਨਰਸਿੰਗ…

October 12, 2023 2 min read

IND vs AFG : ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਫੈਨਜ਼ ਵਿਚਾਲੇ ਜ਼ਬਰਦਸਤ ਝੜਪ, ਇਕ-ਦੂਜੇ ਨੂੰ ਕੁੱਟਣ ਦੀ ਵੀਡੀਓ ਵਾਇਰਲ

ਆਨਲਾਈਨ ਨਿਊਜ਼ : ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਭਾਰਤ ਤੇ ਅਫ਼ਗਾਨਿਸਤਾਨ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 9ਵਾਂ ਮੈਚ ਖੇਡਿਆ ਗਿਆ।…

October 12, 2023 3 min read

Amitabh Bachchan : ਜਨਮਦਿਨ ‘ਤੇ ਫੈਨਜ਼ ਵੱਲੋਂ ਦਿੱਤੇ ਤੋਹਫ਼ਿਆਂ ‘ਤੇ ਬਿੱਗ ਬੀ ਨੇ ਜ਼ਾਹਰ ਕੀਤੀ ਖੁਸ਼ੀ, ਕਿਹਾ- ‘ਇਹ ਵਾਪਸ ਨਹੀਂ ਕੀਤਾ ਜਾ ਸਕਦਾ’

ਆਨਲਾਈਨ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਦੇ ‘ਸ਼ਹਿਨਸ਼ਾਹ’ ਅਮਿਤਾਭ ਬੱਚਨ ਨੇ 11 ਅਕਤੂਬਰ ਨੂੰ ਆਪਣਾ 81ਵਾਂ ਜਨਮਦਿਨ ਮਨਾਇਆ। ਬਿੱਗ ਬੀ ਦਾ ਜਨਮਦਿਨ…

October 12, 2023 2 min read

Bihar Train Accident: ਸੀਐੱਮ ਨਿਤੀਸ਼ ਕੁਮਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ; ਹਾਦਸੇ ’ਚ ਚਾਰ ਲੋਕਾਂ ਦੀ ਮੌਤ

ਆਨਲਾਈਨ ਡੈਸਕ, ਪਟਨਾ : ਬਿਹਾਰ ਦੇ ਬਕਸਰ ਦੇ ਰਘੁਨਾਥਪੁਰ ਸਟੇਸ਼ਨ ‘ਤੇ ਬੁੱਧਵਾਰ ਰਾਤ ਨੂੰ ਇੱਕ ਟਰੇਨ ਹਾਦਸਾਗ੍ਰਸਤ ਹੋ ਗਈ। ਦੱਸਿਆ ਜਾ ਰਿਹਾ…

October 11, 2023 1 min read

ਕਿਸਾਨਾਂ ਤੇ ਸੁਸਾਇਟੀ ਮੈਂਬਰਾਂ ਵੱਲੋਂ ਧਰਨਾ 29ਵੇਂ ਦਿਨ ਵੀ ਰਿਹਾ ਜਾਰੀ

ਨਵਦੀਪ ਸੇਖਾ, ਬਰਨਾਲਾ ਬੀਕੇਯੂ ਏਕਤਾ ਉਗਰਾਹਾਂ ਤੇ ਕਾਦੀਆਂ ਤੇ ਦੀ ਕੋਆਪ੍ਰਰੇਟਿਵ ਖੇਤੀਬਾੜੀ ਸੁਸਾਇਟੀ ਪਿੰਡ ਪੱਖੋਕੇ ਤੇ ਮੱਲੀਆਂ ਵੱਲੋਂ ਸੁਸਾਇਟੀ ਵਿੱਚ ਸੈਕਟਰੀ ਵੱਲੋਂ…

October 11, 2023 2 min read

PF Account ਤੋਂ ਪੈਸੇ ਕੱਢਵਾਉਣ ਤੋਂ ਪਹਿਲਾਂ ਜਾਣੋ ਕੀ ਤੁਹਾਨੂੰ ਟੈਕਸ ਤਾਂ ਨਹੀਂ ਦੇਣਾ ਪਵੇਗਾ, ਜਾਣੋ ਕੀ ਹਨ EPFO ​ਨਿਯਮ

ਆਨਲਾਈਨ ਡੈਸਕ, ਨਵੀਂ ਦਿੱਲੀ : ਕਰਮਚਾਰੀ ਭਵਿੱਖ ਫੰਡ ਨੂੰ ਪ੍ਰੋਵੀਡੈਂਟ ਫੰਡ ਜਾਂ ਪੀਐੱਫ ਵੀ ਕਿਹਾ ਜਾਂਦਾ ਹੈ। ਸੇਵਾਮੁਕਤੀ ਤੋਂ ਬਾਅਦ ਵੀ ਆਮਦਨ…

October 11, 2023 3 min read