Skip to content
Saturday, October 17, 2026 12°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ

ਖ਼ਬਰਾਂ

11,855 stories

Cristiano Ronaldo ਨੇ ਨਹੀਂ ਕੀਤਾ ਸਲਮਾਨ ਖ਼ਾਨ ਨੂੰ ਨਜ਼ਰਅੰਦਾਜ਼, ਸਾਹਮਣੇ ਆਈ ਨਵੀਂ ਤਸਵੀਰ

ਮਨੋਰੰਜਨ ਡੈਸਕ, ਨਵੀਂ ਦਿੱਲੀ : ਫਿਲਮੀ ਸਿਤਾਰਿਆਂ ਅਤੇ ਖੇਡ ਜਗਤ ਦੇ ਖਿਡਾਰੀਆਂ ਦਾ ਰਿਸ਼ਤਾ ਕਾਫ਼ੀ ਪੁਰਾਣਾ ਹੈ। ਫਿਰ ਚਾਹੇ ਉਹ ਬਾਲੀਵੁੱਡ ਹੋਵੇ…

October 31, 2023 2 min read

ਸਿੱਖ ਯੂਥ ਨੇ ਲਾਇਆ ਫਿਜ਼ੀਓਥੈਰੇਪੀ ਕੈਂਪ

ਸਟਾਫ ਰਿਪੋਰਟਰ, ਜਗਰਾਓਂ : ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਅਗਵਾੜ ਗੁਜਰਾਂ ਵਿਖੇ…

October 31, 2023 1 min read

‘200 ਨਹੀਂ ਹੁਣ ਦਿਓ 400 ਕਰੋੜ, ਨਹੀਂ ਤਾਂ…’, ਚਾਰ ਦਿਨਾਂ ‘ਚ ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ

ਪੀ.ਟੀ.ਆਈ, ਮੁੰਬਈ : ਮੁਕੇਸ਼ ਅੰਬਾਨੀ ਨੂੰ ਜਾਨੋਂ ਮਾਰਨ ਦੀ ਧਮਕੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ…

October 30, 2023 2 min read

World Cup 2023: ਅਫ਼ਗਾਨਿਸਤਾਨ ਦੇ ਕਪਤਾਨ ਨੇ ਸ਼੍ਰੀਲੰਕਾ ਨੂੰ ਹਰਾਉਣ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਨਵੀਂ ਦਿੱਲੀ, ਸਪੋਰਟਸ ਡੈਸਕ : ਅਫ਼ਗਾਨਿਸਤਾਨ ਦੇ ਕਪਤਾਨ ਹਾਸ਼ਮਤੁੱਲਾ ਸ਼ਾਹਿਦੀ ਨੇ ਸੋਮਵਾਰ ਨੂੰ ਵਿਸ਼ਵ ਕੱਪ 2023 ਦੇ 30ਵੇਂ ਮੈਚ ‘ਚ ਸ਼੍ਰੀਲੰਕਾ ਨੂੰ…

October 30, 2023 3 min read

‘…ਤਾਂ ਰਾਕੇਸ਼ ਟਿਕੈਤ ਦਾ ਹੋ ਜਾਣਾ ਸੀ ਐਨਕਾਊਂਟਰ’, ਭਾਜਪਾ ਵਿਧਾਇਕ ਦੇ ਬਿਆਨ ‘ਤੇ ਮਚਿਆ ਹੰਗਾਮਾ; ਕਿਸਾਨ ਅੰਦੋਲਨ ਦੇ ਸਬੰਧ ‘ਚ ਕਹੀ ਇਹ ਗੱਲ

ਜੇਐੱਨਐੱਨ, ਬਾਗਪਤ : ਲੋਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਨੰਦਕਿਸ਼ੋਰ ਗੁਰਜਰ ਦਾ ਇੱਕ ਹੋਰ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਤਿੰਨ…

October 30, 2023 2 min read

ਮਹਾਰਾਸ਼ਟਰ ‘ਚ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਭੜਕੀ ਅੱਗ, ਅੰਦੋਲਨਕਾਰੀਆਂ ਨੇ NCP ਵਿਧਾਇਕ ਪ੍ਰਕਾਸ਼ ਸੋਲੰਕੇ ਦਾ ਸਾੜਿਆ ਘਰ

ਏਐੱਨਆਈ, ਬੀਡ : ਮਹਾਰਾਸ਼ਟਰ ‘ਚ ਮਰਾਠਾ ਰਾਖਵਾਂਕਰਨ ਦਾ ਮੁੱਦਾ ਹੁਣ ਕਾਫੀ ਗਰਮਾ ਗਿਆ ਹੈ। ਹੁਣ ਵਿਧਾਇਕ ਵੀ ਇਸ ਦੀ ਪਕੜ ਤੋਂ ਬਚ…

October 30, 2023 2 min read