Skip to content
Friday, October 16, 2026 19°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ

ਖ਼ਬਰਾਂ

11,855 stories

Big News : ਸੋਮਵਾਰ ਤੋਂ ਲੋਕਾਂ ਨੂੰ 27 ਰੁਪਏ ਕਿੱਲੋ ਮਿਲੇਗਾ ਆਟਾ, ਤਿਉਹਾਰੀ ਸੀਜ਼ਨ ’ਚ ਮਹਿੰਗਾਈ ’ਤੇ ਕਾਬੂ ਪਾਉਣ ਲਈ ਸਰਕਾਰ ਦਾ ਫ਼ੈਸਲਾ

ਰਾਜੀਵ ਕੁਮਾਰ, ਨਵੀਂ ਦਿੱਲੀ : ਚੋਣ ਸੀਜ਼ਨ ’ਚ ਸਰਕਾਰ ਮਹਿੰਗਾਈ ਦੇ ਮੁੱਦੇ ’ਤੇ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਅਗਲੇ ਪੰਜ ਸਾਲ…

November 5, 2023 3 min read

Mahadev App: ਮਹਾਦੇਵ ਸਮੇਤ 22 ਸੱਟੇਬਾਜ਼ੀ ਐਪਸ ਅਤੇ ਵੈੱਬਸਾਈਟਸ ਗ਼ੈਰ-ਕਾਨੂੰਨੀ ਕਰਾਰ, ਕੇਂਦਰ ਸਰਕਾਰ ਨੇ ਲਗਾਈ ਪਾਬੰਦੀ

ਪੀਟੀਆਈ, ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਐਤਵਾਰ ਨੂੰ ਵਿਵਾਦਿਤ ਮਹਾਦੇਵ ਐਪ ਸਮੇਤ 22 ਗੈਰ-ਕਾਨੂੰਨੀ ਸੱਟੇਬਾਜ਼ੀ ਐਪਸ ਅਤੇ ਵੈੱਬਸਾਈਟਾਂ ‘ਤੇ ਪਾਬੰਦੀ ਲਗਾ…

November 5, 2023 3 min read

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੀਰਤਨ ਸਮਾਗਮ ਕਰਵਾਇਆ

ਸੁਖਵਿੰਦਰ ਸਿੰਘ ਸਲੌਦੀ, ਖੰਨਾ : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਜੀਟੀ ਰੋਡ ਖੰਨਾ ਵਿਖੇ…

November 5, 2023 2 min read

Bihar Politics : ‘ਪਾਕਿਸਤਾਨੀ ਮਾਨਸਿਕਤਾ ਵਾਲੇ ਲੋਕਾਂ ਤੋਂ ਦੀਵਾਲੀ ਦਾ ਸਾਮਾਨ ਨਾ ਖਰੀਦੋ’, ਅਮਿਤ ਸ਼ਾਹ ਦੀ ਰੈਲੀ ‘ਚ ਗਿਰੀਰਾਜ ਨੇ ਦਿੱਤਾ ਸੱਦਾ

ਜਾਸ, ਮੁਜ਼ੱਫਰਪੁਰ : ਅਮਿਤ ਸ਼ਾਹ ਦਾ ਬਿਹਾਰ ਦੌਰਾ ਪਟਾਹੀ ਏਅਰਪੋਰਟ ਮੈਦਾਨ ‘ਤੇ ਹੋਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬੈਠਕ ‘ਚ ਬਿਹਾਰ ‘ਚ…

November 5, 2023 3 min read

ਵਿਸ਼ਵਕਰਮਾ ਮੰਦਰ ਵੱਲੋਂ ਕਰਵਾਏ ਜਾ ਰਹੇ 64ਵੇਂ ਸਾਲਾਨਾ ਉਤਸਵ ਦਾ ਕਾਰਡ ਜਾਰੀ

ਸਟਾਫ ਰਿਪੋਰਟਰ, ਖੰਨਾ : ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈਲਫੇਅਰ ਸਭਾ ਵੱਲੋਂ ਸ਼੍ਰੀ ਵਿਸ਼ਵਕਰਮਾ ਮੰਦਰ ਨਵੀਂ ਆਬਾਦੀ, ਨੇੜੇ ਰੇਲਵੇ ਸਟੇਸ਼ਨ, ਖੰਨਾ ਵਿਖੇ ਸਭਾ…

November 5, 2023 2 min read

Ind vs SA: ਵਿਰਾਟ ਕੋਹਲੀ ਦੇ 49ਵੇਂ ਸੈਂਕੜੇ ‘ਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਆਈ ਪ੍ਰਤੀਕਿਰਿਆ, ਆਖੀ ਇਹ ਵੱਡੀ ਗੱਲ

ਨਵੀਂ ਦਿੱਲੀ, ਸਪੋਰਟਸ ਡੈਸਕ : ਵਿਰਾਟ ਕੋਹਲੀ ਦੇ ਸੈਂਕੜੇ ‘ਤੇ ਸਚਿਨ ਤੇਂਦੁਲਕਰ ਦੀ ਪ੍ਰਤੀਕਿਰਿਆ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ…

November 5, 2023 3 min read