Skip to content
Thursday, October 15, 2026 12°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ

ਖ਼ਬਰਾਂ

11,844 stories

India-Canada Ties: ਨਰਮੀ ਨਹੀਂ ਦਿਖਾਏਗਾ ਭਾਰਤ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੀ ਬੈਠਕ ‘ਚ ਕੈਨੇਡਾ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਕੈਨੇਡਾ ਨੂੰ ਲੈ ਕੇ ਭਾਰਤੀ ਕੂਟਨੀਤੀ ਦੇ ਵਤੀਰੇ ਵਿਚ ਕੋਈ ਵੀ ਨਰਮੀ ਆਉਣ ਦੇ ਸੰਕੇਤ ਨਹੀਂ ਹਨ।…

November 13, 2023 4 min read

ਤਰਕਸ਼ੀਲ ਸੁਸਾਇਟੀ ਦੀ ਹੋਈ ਇਕੱਤਰਤਾ

ਸੁਖਦੇਵ ਗਰਗ, ਜਗਰਾਓਂ : ਤਰਕਸ਼ੀਲ ਸੁਸਾਇਟੀ ਜਗਰਾਓਂ ਦੀ ਇਕੱਤਰਤਾ ਸਥਾਨਕ ਵਾਈ ਿਲੰਕ ਅਕੈਡਮੀ ਵਿਖੇ ਕਰਤਾਰ ਸਿੰਘ ਵੀਰਾਨ ਦੀ ਪ੍ਰਧਾਨਗੀ ਹੇਠ ਹੋਈ। ਇਸ…

November 13, 2023 1 min read

Retail Inflation: ਲਗਾਤਾਰ ਚੌਥੇ ਮਹੀਨੇ ਮਹਿੰਗਾਈ ਦਰ ‘ਚ ਗਿਰਾਵਟ, ਅਕਤੂਬਰ ’ਚ 4.87 ਫ਼ੀਸਦ ਰਹੀ ਪ੍ਰਚੂਨ ਮਹਿੰਗਾਈ ਦਰ

ਜਾਗਰਣ ਬਿਊਰੋ, ਨਵੀਂ ਦਿੱਲੀ : ਬੀਤੇ ਅਕਤੂਬਰ ਮਹੀਨੇ ਵਿਚ ਪ੍ਰਚੂਨ ਮਹਿੰਗਾਈ ਵਿਚ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਸਿਰਫ਼ 4.87 ਫ਼ੀਸਦ…

November 13, 2023 2 min read

‘ਮੈਂ ਰਾਹੁਲ ਤੇ ਪ੍ਰਿਅੰਕਾ ਗਾਂਧੀ ਦੇ ਸੁਪਨਿਆਂ ‘ਚ ਆਉਂਦਾ ਹਾਂ’ ਸੀਐੱਮ ਸ਼ਿਵਰਾਜ ਨੇ ਕਾਂਗਰਸ ਨੂੰ ਕਿਹਾ ਝੂਠਾ ਤੇ ਬੇਈਮਾਨ

ਏਐਨਆਈ, ਸ਼ਿਓਪੁਰ : ਮੱਧ ਪ੍ਰਦੇਸ਼ ਵਿੱਚ 17 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ, ਜਿਸ ਦੇ ਮੱਦੇਨਜ਼ਰ ਭਾਜਪਾ ਅਤੇ ਕਾਂਗਰਸ…

November 13, 2023 4 min read

Israel Hamas War : ਗਾਜ਼ਾ ‘ਚ 10,000 ਤੋਂ ਵੱਧ ਲੋਕਾਂ ਦੀ ਹੱਤਿਆ ‘ਤੇ ਬੋਲੀ ਪ੍ਰਿਅੰਕਾ ਗਾਂਧੀ, ਕਿਹਾ-ਲੋਕਾਂ ਦੀ ਹੱਤਿਆ ‘ਨਿੰਦਾਯੋਗ ਤੇ ਘਿਣਾਉਣਾ ਕੰਮ

ਪੀਟੀਆਈ, ਨਵੀਂ ਦਿੱਲੀ : ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਗਾਜ਼ਾ ਵਿੱਚ 10,000 ਤੋਂ ਵੱਧ ਲੋਕਾਂ ਦੀ ਹੱਤਿਆ ਨੂੰ ‘ਨਿੰਦਾਯੋਗ…

November 13, 2023 2 min read

Ludhiana Crime : ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰਕ ਮੈਂਬਰ ਦੀ ਗਰਦਨ ਤੇ ਦਾਤ ਰੱਖ ਕੇ ਲੁੱਟੇ 4 ਲੱਖ, ਛੇ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਤੇ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਕੌਮੀ ਪ੍ਰਧਾਨ ਅਸ਼ੋਕ ਥਾਪਰ (65) ਨੂੰ…

November 13, 2023 3 min read