Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

By uscreative Published 2 min read

ਚਿੱਠੀ ‘ਤੇ ਸਾਬਕਾ ਕੈਬਨਿਟ ਸਕੱਤਰ ਕੇ.ਐੱੱਮ. ਚੰਦਰਸ਼ੇਖਰ, ਸਾਬਕਾ ਵਿਦੇਸ਼ ਸਕੱਤਰ ਅਤੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਿਵ ਸ਼ੰਕਰ ਮੇਨਨ, ਸਾਬਕਾ ਵਿਦੇਸ਼ ਸਕੱਤਰ ਸੁਜਾਤਾ ਸਿੰਘ ਅਤੇ ਪੰਜਾਬ ਦੇ ਸਾਬਕਾ ਨੌਕਰਸ਼ਾਹ ਜੂਲਿਓ ਰਿਬੇਰਿਓ ਵਰਗੇ ਰਿਟਾਇਰ ਨੌਕਰਸ਼ਾਹਾਂ ਦੇ ਦਸਤਖਤ ਹਨ। ਸਾਬਕਾ ਨੌਕਰਸ਼ਾਹਾਂ ਨੇ ਤੰਗ ਸਿਆਸੀ ਲਾਭ’ ਲਈ ਰਿਟਾਇਰ ਅਤੇ ਸੇਵਾ ਕਰ ਰਹੇ ਨੌਕਰਸ਼ਾਹਾਂ ਨੂੰ ‘ਚੋਣਵੇ ਢੰਗ ਨਾਲ ਨਿਸ਼ਾਨਾ ਬਣਾਏ ਜਾਣ’ ‘ਤੇ ਵੀ ਚਿੰਤਾ ਜਤਾਈ।
ਸਰਕਾਰ ਨੇ ਆਈ.ਐੱਨ.ਐੱਕਸ. ਮੀਡੀਆ ਨੂੰ ਐੱਫ.ਆਈ.ਪੀ.ਬੀ. ਮਨਜ਼ੂਰੀ ਦੇਣ ਦੇ ਮਾਮਲੇ ‘ਚ ਪਿਛਲੇ ਮਹੀਨੇ ਸੀ.ਬੀ.ਆਈ. ਨੂੰ ਨੀਤੀ ਅਯੋਗ ਦੀ ਸਾਬਕਾ ਮੁੱਖ ਕਾਰਜ ਅਧਿਕਾਰੀ ਸਿੰਧੁਸ਼੍ਰੀ ਖੁੱਲਰ, ਸੁਖਮ, ਛੋਟੇ ਅਤੇ ਮੱਧ ਉਦਯੋਗ ਮੰਤਰਾਲ ਦੇ ਸਾਬਕਾ ਸਕੱਤਰ ਅਨੂਪ ਦੇ. ਪੁਜਾਰੀ, ਵਿੱਤ ਮੰਤਰਾਲਾ ‘ਚ ਤਤਕਾਲੀਨ ਨਿਰਦੇਸ਼ਕ ਪ੍ਰਬੋਧ ਸਕਸੇਨਾ ਅਤੇ ਆਰਥਿਕ ਮਾਮਲੇ ਵਿਭਾਗ ‘ਚ ਸਾਬਕਾ ਅਵਰ ਸਕੱਤਰ ਰਬਿੰਦਰ ਪ੍ਰਸਾਦ ‘ਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp