82 ਕਰੋੜ ਤੋਂ ਜ਼ਿਆਦਾ ਲੋਕ ਭੁੱਖਮਰੀ ਦਾ ਸ਼ਿਕਾਰ
ਭੋਜਨ ਸੁਰੱਖਿਆ ‘ਤੇ ਨੀਤੀ ਜਾਰੀ ਕਰਦੇ ਹੋਏ ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਦੁਨੀਆ ਦੀ 7.8 ਅਰਬ ਆਬਾਦੀ ਨੂੰ ਭੋਜਣ ਕਰਵਾਉਣ ਦੇ ਲਈ ਲੋੜੀਦਾ ਤੋਂ ਜ਼ਿਆਦਾ ਖਾਣਾ ਉਪਲੱਬਧ ਹੈ ਪਰ ਵਰਤਮਾਨ ਵਿਚ 82 ਕਰੋੜ ਤੋਂ ਜ਼ਿਆਦਾ ਲੋਕ ਭੁੱਖਮਰੀ ਦਾ ਸ਼ਿਕਾਰ ਹਨ। 5 ਸਾਲ ਦੀ ਉਮਰ ਤੋਂ ਘੱਟ ਦੇ ਕਰੀਬ 14.4 ਕਰੋੜ ਬੱਚਿਆਂ ਦਾ ਵੀ ਵਿਕਾਸ ਨਹੀਂ ਹੋ ਰਿਹਾ ਹੈ।