Skip to content
Thursday, October 8, 2026 14°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਸੜਕ ਦੁਰਘਟਨਾ ‘ਚ 15 ਸਾਲਾ ਕੁੜੀ ਹੋਈ ਜ਼ਖਮੀ, ਦੋਸ਼ੀ ਹਿਰਾਸਤ ‘ਚ

By Admin Published 2 min read

ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਲੋਕ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ। ਦੋਸ਼ੀ ਡਰਾਈਵਰ ਨੂੰ ਚਾਹੀਦਾ ਸੀ ਕਿ ਉਹ ਘੱਟੋ-ਘੱਟ ਬੱਚੀ ਨੂੰ ਫਸਟ ਏਡ ਤਾਂ ਦਿੰਦਾ ਪਰ ਉਸ ਨੇ ਅਜਿਹਾ ਕੁੱਝ ਨਾ ਕੀਤਾ ਅਤੇ ਇਕ ਗਲਤੀ ਕਰਨ ਮਗਰੋਂ ਇਕ ਹੋਰ ਗਲਤੀ ਕਰ ਦਿੱਤੀ। 38ਵੇਂ ਅਵੈਨਿਊ ‘ਤੇ ਲੰਬੇ ਸਮੇਂ ਤਕ ਟ੍ਰੈਫਿਕ ਰਿਹਾ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਥੋੜੀ ਦੇਰ ਬਾਅਦ ਆਵਾਜਾਈ ਠੀਕ ਹੋ ਗਈ। ਪੁਲਸ ਨੇ ਤੇਜ਼ੀ ਨਾਲ ਦੋਸ਼ੀ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਸਫਲਤਾ ਪ੍ਰਾਪਤ ਕੀਤੀ। ਪੁਲਸ ਨੇ ਰਾਤ 9 ਵਜੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਦੋਸ਼ੀ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਉਹ 20 ਸਾਲ ਦਾ ਨੌਜਵਾਨ ਹੈ ਅਤੇ ਉਹ ਉਸ ਤੋਂ ਪੁੱਛ-ਪੜਤਾਲ ਕਰ ਰਹੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp