Skip to content
Tuesday, October 27, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

‘ਸਿੰਗਲ ਮਦਰ’ ਦੀ ਭੂਮਿਕਾ ਵਿਚ ਨਜ਼ਰ ਆਵੇਗੀ ਕਾਜੋਲ

By Admin Published 1 min read

ਮੁੰਬਈ,: ਕਾਜੋਲ ਅਪਣੀ ਅਗਲੀ ਫ਼ਿਲਮ ਵਿਚ ਬੱਚਿਆਂ ਦੀ ਇਕੱਲੇ ਹੀ ਦੇਖਭਾਲ ਕਰਨ ਵਾਲੀ ਮਾਂ ਦੀ ਭੂਮਿਕਾ ਨਿਭਾਉਣ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹੈ। ਉਹ ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਕਰੇਗੀ। ਨਿਰਦੇਸ਼ਕ ਆਨੰਦ ਗਾਂਧੀ ਅਪਣੇ ਹੀ ਇਕ ਨਾਟਕ ‘ਤੇ ਫ਼ਿਲਮ ਬਣਾਉਣ ਲਈ ਕੰਮ ਕਰ ਰਹੇ ਹਨ ਜਿਸ ਵਿਚ ਕਾਜਲ ਮੁੱਖ ਕਿਰਦਾਰ ਵਿਚ ਹੋਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp