Skip to content
Tuesday, October 27, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਸਾਰਾਗੜ੍ਹੀ ‘ਤੇ ਬਣੀ ਫ਼ਿਲਮ ‘ਸੰਨਜ਼ ਆਫ਼ ਸਰਦਾਰ’ ਦਾ ਪੋਸਟਰ ਜਾਰੀ

By Admin Published 1 min read

ਮੁੰਬਈ,: ਫ਼ਿਲਮ ਅਦਾਕਾਰ ਅਜੇ ਦੇਵਗਨ ਨੇ ‘ਸੰਨਜ਼ ਆਫ਼ ਸਰਦਾਰ’ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਹੈ। 47 ਸਾਲਾ ਅਦਾਕਾਰ ਨੇ ਦਸਿਆ ਕਿ ਇਹ ਫ਼ਿਲਮ ਸਾਰਾਗੜ੍ਹੀ ਲੜਾਈ ਦੇ ਸੂਰਬੀਰਾਂ ਨੂੰ ਇਕ ਸ਼ਰਧਾਂਜਲੀ ਹੋਵੇਗੀ। ਦੇਵਗਨ ਨੇ ਲਿਖਿਆ, ”ਸੰਨਜ਼ ਆਫ਼ ਸਰਦਾਰ ਸਾਰਾਗੜ੍ਹੀ ਦੇ ਯੋਧਿਆ ਨੂੰ ਮੇਰੀ ਸ਼ਰਧਾਂਜਲੀ। ਇਹ ਕਹਾਣੀ, ਕਰੋਧ, ਪ੍ਰੇਮ, ਬਹਾਦਰੀ ਦੀ ਹੈ।” ‘ਸੰਨਜ਼ ਆਫ਼ ਸਰਦਾਰ’ ਵਿਚ ਉਨ੍ਹਾਂ 21 ਸਿੱਖਾਂ ਦੀ ਕਹਾਣੀ ਵਿਖਾਈ ਗਈ ਹੈ, ਜੋ 1897 ਵਿਚ ਸਾਰਾਗੜ੍ਹੀ ਦੇ ਯੁੱਧ ਵਿਚ ਲੜਦਿਆਂ-ਲੜਦਿਆਂ ਸ਼ਹੀਦੀ ਪ੍ਰਾਪਤ ਕਰ ਗਏ। ਫ਼ਿਲਮ ਬਾਰੇ ਵੇਰਵੇ ਸਹਿਤ ਜਾਣਕਾਰੀ ਨਹੀਂ ਦਿਤੀ। ਫ਼ਿਲਮ ਇਸ ਸਾਲ ਦੀਵਾਲੀ ਮੌਕੇ ਰਿਲੀਜ਼ ਹੋਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp