ਕੌਸ਼ਲ ਮੱਲ੍ਹਾ, ਹਠੂਰ : ਸ਼੍ਰੀ ਰਾਮ ਕਾਲਜ ਡੱਲਾ ਦੀ ਪ੍ਰਬੰਧਕੀ ਕਮੇਟੀ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਵਿਦਿਅਕ ਟੂਰ ਲਿਜਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰ੍ਸੀਪਲ ਸਤਵਿੰਦਰ ਕੌਰ ਨੇ ਦੱਸਿਆ ਇਸ ਟੂਰ ਦੌਰਾਨ ਚੰਡੀਗੜ੍ਹ ਦੇ ਰਾਕ ਗਾਰਡਨ, ਸੁਖਨਾ ਝੀਲ, ਜਪਾਨੀ ਗਾਰਡਨ, ਛੱਤਬੀੜ ਚਿੜੀਆਘਰ ਆਦਿ ਸਥਾਨਾਂ ਦਾ ਵਿਦਿਆਰਥੀਆਂ ਨੇ ਅਨੰਦ ਮਾਣਿਆ।
ਇਸ ਮੌਕੇ ਸਕੱਤਰ ਸੂਬੇਦਾਰ ਦੇਵੀ ਚੰਦ ਸ਼ਰਮਾ, ਮਾਸਟਰ ਅਵਤਾਰ ਸਿੰਘ, ਭਗਵਾਨ ਸਿੰਘ, ਕਿਰਨਜੀਤ ਸਿੰਘ, ਪ੍ਰਭਜੀਤ ਸਿੰਘ ਅੱਚਰਵਾਲ, ਪੋ੍. ਰਮਨਦੀਪ ਕੌਰ, ਰਾਜਵਿੰਦਰ ਸਿੰਘ, ਡਾ:ਪਰਮਿੰਦਰ ਕੌਰ, ਹਰਜੀਤ ਕੌਰ, ਨਵਨੀਤ ਕੌਰ, ਮਨਪ੍ਰਰੀਤ ਚਾਵਲਾ, ਗੁਰਤੀਰਥ ਕੌਰ, ਗੁਰਜੀਤ ਸਿੰਘ ਹਾਜ਼ਰ ਸੀ।


