Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਸਸਪੈਂਸ ਨਾਲ ਭਰਪੂਰ ਪਹਿਲੀ ਪੰਜਾਬੀ ਫਿਲਮ ਹੋਵੇਗੀ ‘ਸਾਬ੍ਹ ਬਹਾਦਰ’

By Admin Published 1 min read

ਪੰਜਾਬੀ ਗਾਇਕ ਐਮੀ ਵਿਰਕ ਦੀ ਫਿਲਮ ‘ਸਾਬ੍ਹ ਬਹਾਦਰ’ ਦਾ ਟ੍ਰੇਲਰ ਕਾਫੀ ਦਿਨ ਪਹਿਲਾਂ ਰਿਲੀਜ਼ ਹੋਇਆ ਸੀ। ਟ੍ਰੇਲਰ ‘ਚ ਐਮੀ ਭਾਵੇਂ ਹੀ ਪੁਲਸ ਵਾਲੇ ਬਣੇ ਹੋਏ ਹਨ ਪਰ ਬੜੇ ਗੰਭੀਰ ਤਰੀਕੇ ਨਾਲ ਜਾਸੂਸੀ ਤੇ ਕੜੀਆਂ ਸੁਲਝਾਉਂਦੇ ਨਜ਼ਰ ਆ ਰਹੇ ਹਨ। ਪਹਿਲੀ ਵਾਰ ਹੋਵੇਗਾ ਕਿ ਪੰਜਾਬੀ ਸਿਨੇਮਾ ‘ਚ ਇੰਨੇ ਸਸਪੈਂਸ ਵਾਲੀ ਫਿਲਮ ਦਰਸ਼ਕਾਂ ਮੁਹਰੇ ਆਏਗੀ।

ਐਮੀ ਦੀ ਇਸ ਫਿਲਮ ਨੂੰ ਜੱਸ ਗਰੇਵਾਲ ਨੇ ਲਿੱਖਿਆ ਹੈ। ਨਿੱਕਾ ਜੈਲਦਾਰ ਤੋਂ ਬਾਅਦ ਇਹ ਐਮੀ ਦੀ ਅਗਲੀ ਫਿਲਮ ਹੈ ਜਿਸ ਵਿੱਚ ਉਹ ਸੋਲੋ ਨਜ਼ਰ ਆਉਣ ਵਾਲੇ ਹਨ। 2017 ‘ਚ ਇਹ ਐਮੀ ਦੀ ਪਹਿਲੀ ਫਿਲਮ ਹੈ। ‘ਸਾਬ੍ਹ ਬਹਾਦਰ’ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਵੇਖਣਾ ਹੋਏਗਾ ਕਿ ਦਰਸ਼ਕ ਫਿਲਮ ਨੂੰ ਕਿੰਨਾ ਪਸੰਦ ਕਰਦੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp