Skip to content
Saturday, October 24, 2026 8°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਮੋਦੀ ਨੇ ਟਰੰਪ ਨੂੰ ਦਿੱਤਾ ਕਰਾਰਾ ਜਵਾਬ, ‘ਕਸ਼ਮੀਰ ਮਸਲੇ ‘ਤੇ ਕਿਸੇ ਤੀਜੇ ਦੇਸ਼ ਦੀ ਜ਼ਰੂਰਤ ਨਹੀਂ’

By Admin Published 2 min read

ਪੀ. ਐੱਮ. ਦੀ ਜਮ੍ਹ ਕੇ ਤਰੀਫ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਆਖਿਆ ਕਿ ਉਹ ਭਾਰਤ ‘ਚ ਰਾਕਸਟਾਰ ਐਲਵਿਸ ਪ੍ਰੇਸਲੀ ਦੀ ਤਰ੍ਹਾਂ ਮਸ਼ਹੂਰ ਹਨ। ਐਲਵਿਸ ਪ੍ਰੇਸਲੀ ਅਮਰੀਕੀ ਸਿੰਗਰ ਅਤੇ ਐਕਟਰ ਸੀ। ਇਹੀਂ ਨਹੀਂ ਹਿਊਸਟਨ ‘ਚ ਅੱਤਵਾਦ ਨੂੰ ਲੈ ਕੇ ਪੀ. ਐੱਮ. ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਭਾਸ਼ਣ ਦਾ ਜ਼ਿਕਰ ਕਰਦੇ ਹੋਏ ਟਰੰਪ ਨੇ ਆਖਿਆ ਕਿ ਉਨ੍ਹਾਂ ਨੇ ਸਖਤ ਅਤੇ ਸਪੱਸ਼ਟ ਸੰਦੇਸ਼ ਦਿੱਤਾ ਸੀ। ਟਰੰਪ ਨੇ ਪੀ. ਐੱਮ. ਮੋਜੀ ਦੇ ਨਾਲ ਆਪਣੀ ਕੈਮਿਸਟ੍ਰੀ ਨੂੰ ਲੈ ਕੇ ਆਖਿਆ ਕਿ ਮੈਂ ਉਨ੍ਹਾਂ ਨੂੰ ਬਹੁਤ ਪਸੰਦ ਕਰਦਾ ਹਾਂ। ਮੈਂ ਭਾਰਤ ਅਤੇ ਤੁਹਾਡੇ ਪ੍ਰਧਾਨ ਮੰਤਰੀ ਨੂੰ ਬਹੁਤ ਪਸੰਦ ਕਰਦਾ ਹਾਂ। ਉਨ੍ਹਾਂ ਨੇ ਆਖਿਆ ਕਿ ਉਹ ਰਾਕਸਟਾਰ ਐਲਵਿਸ ਦੀ ਤਰ੍ਹਾਂ ਮਸ਼ਹੂਰ ਹਨ। ਪੀ. ਐੱਮ. ਮੋਦੀ ਨੇ ਨੇ ਆਖਿਆ ਕਿ ਟਰੰਪ ਸਿਰਫ ਮੇਰੇ ਨਹੀਂ ਬਲਕਿ ਭਾਰਤ ਦੇ ਵੀ ਚੰਗੇ ਦੋਸਤ ਹਨ। ਉਨ੍ਹਾਂ ਨੇ ਆਖਿਆ ਕਿ ਭਾਰਤ ਅਤੇ ਅਮਰੀਕਾ ਇਕੱਠੇ ਮਿਲ ਕੇ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਟਰੰਪ ਨੇ ਆਖਿਆ ਕਿ ਜਲਦ ਹੀ ਭਾਰਤ ਦੇ ਨਾਲ ਅਸੀਂ ਟ੍ਰੇਡ ਡੀਲ ਕਰਾਂਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp