Skip to content
Wednesday, October 28, 2026 5°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਮਾਧੁਰੀ ਦਿਕਸ਼ਿਤ ਹਸਪਤਾਲ ‘ਚ ਦਾਖਲ

By Admin Published 1 min read

ਮੁੰਬਈ: ਅਦਾਕਾਰਾ ਮਾਧੁਰੀ ਦੀਕਸ਼ਿਤ ਦੇ ਫੈਨਸ ਲਈ ਬੁਰੀ ਖਬਰ ਹੈ। ਮੋਢਿਆਂ ਵਿੱਚ ਲਗਾਤਾਰ ਦਰਦ ਕਰਕੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਮਾਧੁਰੀ ਆਪਣਾ ਇਲਾਜ ਅਮਰੀਕਾ ਦੇ ਹਸਪਤਾਲ ਵਿੱਚ ਕਰਾ ਰਹੀ ਹੈ। ਖਬਰ ਹੈ ਕਿ ਮਾਧੁਰੀ ਨੂੰ ਇਹ ਦਰਦ ਕਾਫੀ ਸਮੇਂ ਤੋਂ ਹੋ ਰਿਹਾ ਸੀ। ਦਵਾਈਆਂ ਖਾਣ ਦੇ ਬਾਵਜੂਦ ਕੋਈ ਫਰਕ ਨਹੀਂ ਸੀ ਜਿਸ ਕਰਕੇ ਮਾਧੁਰੀ ਨੂੰ ਅਮਰੀਕਾ ਜਾਣਾ ਪਿਆ।

ਮਾਧੁਰੀ ਨੂੰ ਇਸ ਦਰਦ ਕਰਕੇ ਆਪਣੀ ਰੀਐਲਿਟੀ ਟੀਵੀ ਸ਼ੋਅ ਦੀ ਸ਼ੂਟਿੰਗ ਵੀ ਰੋਕਣੀ ਪਈ। ਮਾਧੁਰੀ ਦੇ ਪਤੀ ਖੁਦ ਡਾਕਟਰ ਹਨ ਤੇ ਪਿਛਲੇ ਕੁਝ ਦਿਨਾਂ ਤੋਂ ਘਰ ‘ਤੇ ਹੀ ਮਾਧੁਰੀ ਦਾ ਇਲਾਜ ਕਰ ਰਹੇ ਸਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp