Skip to content
Sunday, October 25, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਮਥੁਰਾ ‘ਚ ਕਿਵੇਂ ਆਇਆ ਅਮਰੀਕੀ ਰਾਕੇਟ ਲਾਂਚਰ

By Admin Published 1 min read

ਨਵੀਂ ਦਿੱਲੀ: ਮਥੁਰਾ ਦੇ ਜਵਾਹਰ ਬਾਗ਼ ਵਿਚ ਹੋਏ ਖੂਨੀ ਸੰਘਰਸ਼ ਤੋ ਬਾਅਦ ਹਰ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਇੱਥੇ ਫੋਰੇਂਸਿਕ ਅਤੇ ਬੀਡੀਐਸ ਵੱਲੋਂ ਕੀਤੇ ਗਏ ਸਰਚ ਅਪਰੇਸ਼ਨ ਵਿੱਚ ਭਾਰੀ ਗਿਣਤੀ ਵਿੱਚ ਧਮਾਕੇ ਨਾਲ ਰਾਕੇਟ ਲਾਂਚਰ ਵੀ ਮਿਲੇ ਹਨ। ਇਹ ਲਾਂਚਰ ਮੇਡ ਇਨ ਯੂਐਸ ਸੀ। ।ਪੁਲਿਸ ਨੇ ਇਸ ਮਾਮਲੇ ਵਿਚ ਐਫ.ਆਈ.ਆਰ. ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਮਥੁਰਾ ਦੇ ਜਵਾਹਰ ਬਾਗ਼ ਨੂੰ ਸੱਤਿਆਗ੍ਰਹਿ ਕਰਨ ਵਾਲਿਆਂ ਤੋ ਖਾਲੀ ਕਰਵਾਉਣ ਲਈ ਹਮਲਾ ਕੀਤਾ ਗਿਆ ਸੀ। ਦੋ ਜੂਨ ਨੂੰ ਹੋਈ ਇਸ ਘਟਨਾ ਵਿੱਚ ਇੱਕ ਸਿਟੀ ਐਸ.ਪੀ. ਅਤੇ ਇੱਕ ਦਰੋਗਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹੋਈ ਕਾਰਵਾਈ ਵਿਚ ਤਿੰਨ ਕਬਜ਼ਾਧਾਰੀ ਮਾਰੇ ਗਏ ਸਨ। ਇਸ ਮਾਮਲੇ ਤੋਂ ਬਾਅਦ ਜਦ ਉੱਥੇ ਫੋਰੈਂਸਿਕ ਤੇ ਬੀ.ਡੀ.ਐਸ. ਦੀ ਟੀਮ ਨੇ ਸਰਚ ਕੀਤੀ ਤਾਂ ਵੱਡੀ ਗਿਣਤੀ ਵਿੱਚ ਵਿਸਫੋਟਕ ਮਿਲਿਆ।

ਹੁਣ ਇਹ ਸਵਾਲ ਖੜਾ ਹੋ ਗਿਆ ਹੈ ਕਿ ਆਖਿਰ ਰਾਮ ਵਰਿਕਸ਼ ਯਾਦਵ ਕੋਲ ਇਹ ਹਥਿਆਰ ਆਏ ਕਿਥੋਂ?

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp