Skip to content
Wednesday, October 28, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਨਾਟੋ ਦੀ ਰਾਡਾਰ ‘ਤੇ ਚੀਨ, ਸਭ ਤੋਂ ਖਰਾਬ ਦੇ ਲਈ ਅਸੀਂ ਤਿਆਰ ਰਹੀਏ : ਅਮਰੀਕੀ ਦੂਤ

By Admin Published 1 min read

ਨਾਟੋ ਵਿਚ ਅਮਰੀਕਾ ਦੀ ਸਥਾਈ ਪ੍ਰਤੀਨਿਧ ਕੇ. ਬੈਲੀ. ਹਚਿਸਨ ਨੇ ਇੱਥੇ ਡਿਜ਼ੀਟਲ ਬੈਠਕ ਵਿਚ ਕਿਹਾ ਹੈ ਕਿ ਚੀਨ ਇਕ ਸ਼ਾਨਤੀਪੂਰਨ ਸਾਂਝੀਦਾਰ, ਇਕ ਚੰਗਾ ਵਪਾਰਕ ਸਹਿਯੋਗੀ ਹੋ ਸਕਦਾ ਸੀ, ਪਰ ਉਹ ਇਸ ਸਮੇਂ ਅਜਿਹਾ ਪ੍ਰਤੀਤ ਨਹੀਂ ਹੋ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਨਾਟੋ ਸਹਿਯੋਗੀ ਇਸ ‘ਤੇ ਨਜ਼ਰ ਰੱਖ ਰਹੇ ਹਨ ਤੇ ਇਸ ਗੱਲ ਦਾ ਮੁਲਾਂਕਣ ਕਰ ਰਹੇ ਹਨ ਕਿ ਚੀਨ ਕੀ ਕਰ ਰਿਹਾ ਹੈ। ਹਚਿਸਨ ਨੇ ਤਾਈਵਾਨ, ਜਾਪਾਨ ਤੇ ਭਾਰਤ ਦੇ ਵਿਰੁੱਧ ਚੀਨ ਦੇ ਹਮਲਾਵਰ ਐਂਡ ਭੜਕਾਊ ਵਾਲੇ ਕਦਮਾਂ ‘ਤੇ ਕਿਹਾ ਕਿ ਸਾਨੂੰ ਜੋਖਮ ਦਾ ਮੁਲਾਂਕਣ ਕਰਨਾ ਚਾਹੀਦਾ ਹੈ। ਸਾਨੂੰ ਸਭ ਤੋਂ ਚੰਗਾ ਹੋਣ ਦੀ ਉਮਦੀ ਕਰਨੀ ਚਾਹੀਦੀ ਹੈ ਪਰ ਸਭ ਤੋਂ ਖਰਾਬ ਦੇ ਲਈ ਤਿਆਰ ਰਹਿਣਾ ਚਾਹੀਦਾ। ਇਹ ਪੁੱਛੇ ਜਾਣ ‘ਤੇ ਕਿਹਾ ਕੀ ਰੀਅਲ ਫ਼ੌਜੀ ਟਕਰਾਅ ਦਾ ਖਤਰਾ ਨੇੜੇ ਹੈ, ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਨਾਟੋ ਇਸ ਮਾਮਲੇ ਵਿਚ ਹੁਣ ਪੂਰਬ ਵੱਲ ਦੇਖ ਰਿਹਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp