Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Latest News

ਦੂਜੇ ਵਿਸ਼ਵ ਯੁੱਧ ਦੇ 99 ਸਾਲਾ ਫੌਜੀ ਨੇ ਜਿੱਤੀ ਕੋਰੋਨਾ ਤੋਂ ਜੰਗ

By Admin Published 2 min read

PunjabKesari

ਬ੍ਰਾਜ਼ੀਲ ਦਾ ਇਹ ਸ਼ਖਸ ਹਸਪਤਾਲ ਵਿਚ 8 ਦਿਨਾਂ ਤੱਕ ਭਰਤੀ ਰਹਿਣ ਦੇ ਬਾਅਦ ਜਦੋਂ ਫੌਜ ਦੀ ਹਰੇ ਰੰਗ ਦੀ ਟੋਪੀ ਪਹਿਨੇ ਹੋਏ ਬਾਹਰ ਨਿਕਲਿਆ ਤਾਂ ਉਹਨਾਂ ਨੇ ਹਵਾ ਵਿਚ ਹੱਥ ਉਠਾ ਕੇ ਨਮਸਤੇ ਕੀਤੀ। ਇਸ ਦੇ ਬਾਅਦ ਫੌਜੀ ਨੇ ਇਕ ਬਿਆਨ ਵਿਚ ਕਿਹਾ,”ਉਹ ਇਕ ਹੋਰ ਯੁੱਧ ਜਿੱਤ ਗਏ, ਇਸ ਵਾਰ ਕੋਰੋਨਾਵਾਇਰਸ ਦੇ ਵਿਰੁੱਧ।” ਉਹਨਾਂ ਨੂੰ ਹਸਪਤਾਲ ਤੋਂ ਉਸੇ ਦਿਨ ਛੁੱਟੀ ਦਿੱਤੀ ਗਈ ਜਦੋਂ ਬ੍ਰਾਜ਼ੀਲ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਇਟਲੀ ਵਿਚ ਮੋਂਟੀਜ ਦੀ ਲੜਾਈ ਦੀ ਆਪਣੀ ਸਫਲ ਮੁਹਿੰਮ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ।ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਬ੍ਰਾਜ਼ੀਲ ਹੈ ਜਿੱਥੇ ਹੁਣ ਤੱਕ ਇਸ ਛੂਤ ਦੀ ਬੀਮਾਰੀ ਨਾਲ 1,532 ਲੋਕ ਜਾਨ ਗਵਾ ਚੁੱਕੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp