Skip to content
Friday, October 30, 2026 6°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

‘ਟਿਊਬਲਾਈਟ’ ਹੋਵੇਗੀ ਓਮ ਪੁਰੀ ਦੀ ਆਖ਼ਰੀ ਫ਼ਿਲਮ

By Admin Published 1 min read

ਨਵੀਂ ਦਿੱਲੀ, : ਬਾਲੀਵੁਡ ਦੇ ਦਿਗ਼ਜ਼ ਅਦਾਕਾਰ ਓਮ ਪੁਰੀ ਨੇ ਸ਼ੁਕਰਵਾਰ ਨੂੰ ਦੁਨੀਆਂ ਨੂੰ ਅਲਵਿਦਾ ਕਹਿ ਦਿਤਾ। ਕਲ ਸਵੇਰੇ ਅਪਣੇ ਘਰ ਵਿਚ ਦਿਲ ਦਾ ਪੌਰਾ ਪੈਣ ਨਾਲ ਉੁਨ੍ਹਾਂ ਦੀ ਮੌਤ ਹੋ ਗਈ। ਉਹ 66 ਸਾਲ ਦੇ ਸਨ। ਸਲਮਾਨ ਖ਼ਾਨ ਸਟਾਰਰ ਬਾਲੀਵੁਡ ਦੀ ਫ਼ਿਲਮ ਟਿਊਬਲਾਈਟ ਵਿਚ ਵੀ ਓਮ ਪੁਰੀ ਨਜ਼ਰ ਆਉਣ ਵਾਲੇ ਹਨ ਅਤੇ ਇਹੀ ਉੁਨ੍ਹਾਂ ਦੀ ਆਖ਼ਰੀ ਫ਼ਿਲਮ ਹੋਵੇਗੀ ਜਿਸ ਦੀ ਕੁੱਝ ਦਿਨ ਪਹਿਲਾਂ ਤਕ ਉਨ੍ਹਾਂ ਨੇ ਸ਼ੂਟਿੰਗ ਕੀਤੀ ਹੈ। ਓਮਪੁਰੀ ਦੀ ਮੌਤ ਦੀ ਖ਼ਬਰ ਸੁਣਦੇ ਹੀ ਟਿਊਬਲਾਈਟ ਦੇ ਡਾਇਰੈਕਟਰ ਕਬੀਰ ਖ਼²ਾਨ ਨੇ ਦੁਖ ਪ੍ਰਗਟਾਇਆ । ਬਾਅਦ ਵਿਚ ਇਸ ਫ਼ਿਲਮ ਦੀ ਕੁੱਝ ਤਸਵੀਰਾਂ ਵੀ ਕਬੀਰ ਖ਼ਾਨ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਅਤੇ ਲਿਖਿਆ ‘ਖ਼ੁਦਹਾਫ਼ਿਜ਼² ਓਮ ਸਾਹਿਬ’।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp