Skip to content
Tuesday, November 3, 2026 8°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਕੈਨੇਡਾ ਦੀ ਹਾਕੀ ਲੀਗ ਵਿਚ ਅੰਗਰੇਜ਼ੀ ਕਮੈਂਟਰੀ ਕਰਨ ਵਾਲਾ ਪਹਿਲਾ ਸਿੱਖ ਬਣਿਆ ਹਰਨਰਾਇਣ ਸਿੰਘ

By Admin Published 1 min read

ਕੈਲਗਰੀ,: ਕੈਨੇਡਾ ਦੀ ਨੈਸ਼ਨਲ ਹਾਕੀ ਲੀਗ ਦੇ ਮੈਚਾਂ ਦੌਰਾਨ ਅੰਗਰੇਜ਼ੀ ਵਿਚ ਕਮੈਂਟਰੀ ਕਰਨ ਵਾਲਾ ਹਰਨਰਾਇਣ ਸਿੰਘ ਪਹਿਲਾ ਸਿੱਖ ਬਣ ਗਿਆ ਹੈ। ਹਰਨਰਾਇਣ ਸਿੰਘ ਨੂੰ ਹੁਣ ਤਕ ਪੰਜਾਬੀ ਵਿਚ ਕਮੈਂਟਰੀ ਲਈ ਜਾਣਿਆ ਜਾਂਦਾ ਸੀ ਪਰ 31 ਸਾਲ ਦੇ ਸਿੱਖ ਨੌਜਵਾਨ ਨੇ ਗੋਰਿਆਂ ਦੇ ਬਰਾਬਰ ਕਮੈਂਟਰੀ ਕਰ ਕੇ ਇਤਿਹਾਸ ਸਿਰਜ ਦਿਤਾ। ਹਰਨਰਾਇਣ ਸਿੰਘ ਨੇ ਕਿਹਾ ਕਿ ਹਾਕੀ ਕੈਨੇਡੀਅਨ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਜੋ ਲੋਕਾਂ ਨੂੰ ਨੇੜੇ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਕੈਨੇਡਾ ਦੇ ਐਲਬਰਟਾ ਸੂਬੇ ਵਿਚ ਪਰਵਰਿਸ਼ ਹਾਸਲ ਕਰਨ ਵਾਲੇ ਹਰਨਰਾਇਣ ਸਿੰਘ ਦਾ ਕਹਿਣਾ ਸੀ ਕਿ 2008 ਤੋਂ ਪੰਜਾਬੀ ਵਿਚ ਕਮੈਂਟਰੀ ਸ਼ੁਰੂ ਹੋਈ ਸੀ ਅਤੇ ਉਹ ਪਿਛਲੇ ਸਾਲ ਸਟੈਨਲੇ ਕੱਪ ਦੌਰਾਨ ਕਮੈਂਟਰੀ ਦੇ ਵਿਲੱਖਣ ਅੰਦਾਜ਼ ਲਈ ਪਛਾਣਿਆ ਗਿਆ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp