International ਅਮਰੀਕਾ ‘ਚ ਕੋਰੋਨਾ ਦੇ ਹੋਣਗੇ 50-60 ਲੱਖ ਮਰੀਜ਼, ਲਾਪਰਵਾਹ ਨਾਗਰਿਕ ਬਣਨਗੇ ਇਸਦਾ ਵੱਡਾ ਕਾਰਨ By Admin Published May 26, 2020 1 min read Share on WhatsApp Facebook X Copy link Text ੳ ੳ ੳ ਵਾਸ਼ਿੰਗਟਨ : ਕੋਰੋਨਾ ਪ੍ਰਭਾਵਿਤ ਮਰੀਜ਼ਾਂ ਤੇ ਮੌਤਾਂ ਦੇ ਮਾਮਲਿਆਂ ‘ਚ ਅਮਰੀਕਾ ਪੂਰੀ ਦੁਨੀਆ ‘ਤੇ ਸਭ ਤੋਂ ਅੱਗੇ ਹੈ। ਇੱਥੇ ਹੁਣ ਤਕ ਇਸ ਜਾਨਲੇਵਾ ਵਾਇਰਸ ਨਾਲ 1706226 ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਪੂਰੇ ਦੇਸ਼ ‘ਚ ਹੁਣ ਤਕ ਇਸ ਦੀ ਵਜ੍ਹਾ ਨਾਲ 99805 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਬਾਵਜੂਦ ਇੱਥੇ ਵੱਖ-ਵੱਖ ਸ਼ਹਿਰਾਂ ਨਾਲ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਹ ਆਪਣੇ ਆਪ ‘ਚ ਸੱਚਾਈ ਨੂੰ ਬਿਆਨ ਕਰਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕੋਈ ਵੀ ਇੱਥੋਂ ਦੇ ਲੋਕਾਂ ਨੂੰ ਲਾਪਰਵਾਹ ਹੀ ਕਹਿਣਗੇ। ਫਲੋਰੀਡਾ, ਨਿਊਯਾਰਕ ਤੇ ਹੋਰ ਇਲਾਕਿਆਂ ‘ਚ ਹਜ਼ਾਰਾਂ ਲੋਕ ਇਸ ਦੇ ਸ਼ਿਕਾਰ ਹੋ ਚੁੱਕੇ ਹਨ। ਇੱਥੇ ਹੋ ਰਹੀ ਪੂਲ ਤੇ ਕਲੱਬ ਪਾਰਟੀਆਂ ਦੀ ਵੀਡੀਓ ਵੀ ਸੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪੂਰੇ ਦੇਸ਼ ‘ਚ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਸ ‘ਚ ਲੋਕ ਬਿਨਾਂ ਮਾਸਕ ਲਗਾਏ ਤਾਂ ਇਕ ਦੂਸਰੇ ਤੋਂ ਦੂਰੀ ਬਣਾਉਣ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਜਿਸ ਕਰਕੇ ਹਜ਼ਾਰ ਲੋਕ ਇਸ ਦੇ ਸ਼ਿਕਾਰ ਹੋ ਰਹੇ ਹਨ ਤੇ ਹਰ ਰੋਜ਼ ਅਨੇਕਾਂ ਹੀ ਮਾਮਲੇ ਸਾਹਮਣੇ ਆ ਰਹੇ ਹਨ। ਹਾਲੇ ਤਕ ਇਸ ਦੀ ਦਵਾਈ ਨੂੰ ਵਿਕਸਿਤ ਨਹੀਂ ਕੀਤਾ ਜਾ ਸਕਿਆ। Admin Punjab Guardian · Surrey ← Previous ਕੈਨੇਡਾ ਨੇ ਬਦਲੇ ਨਿਯਮ, ਆਨਲਾਈਨ ਪੜ੍ਹਾਈ ਕਰਨ ‘ਤੇ ਵੀ ਮਿਲੇਗਾ ਵਰਕ ਪਰਮਿਟ Next → ਪਾਕਿਸਤਾਨੀ ਮੂਲ ਦੇ ਵਿਅਕਤੀ ਨੇ ਗੁਰਦੁਆਰੇ ‘ਚ ਕੀਤੀ ਤੋੜਭੰਨ, ਇੰਗਲੈਂਡ ਦੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਵਾਸ਼ਿੰਗਟਨ : ਕੋਰੋਨਾ ਪ੍ਰਭਾਵਿਤ ਮਰੀਜ਼ਾਂ ਤੇ ਮੌਤਾਂ ਦੇ ਮਾਮਲਿਆਂ ‘ਚ ਅਮਰੀਕਾ ਪੂਰੀ ਦੁਨੀਆ ‘ਤੇ ਸਭ ਤੋਂ ਅੱਗੇ ਹੈ। ਇੱਥੇ ਹੁਣ ਤਕ ਇਸ ਜਾਨਲੇਵਾ ਵਾਇਰਸ ਨਾਲ 1706226 ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਪੂਰੇ ਦੇਸ਼ ‘ਚ ਹੁਣ ਤਕ ਇਸ ਦੀ ਵਜ੍ਹਾ ਨਾਲ 99805 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਬਾਵਜੂਦ ਇੱਥੇ ਵੱਖ-ਵੱਖ ਸ਼ਹਿਰਾਂ ਨਾਲ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਹ ਆਪਣੇ ਆਪ ‘ਚ ਸੱਚਾਈ ਨੂੰ ਬਿਆਨ ਕਰਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕੋਈ ਵੀ ਇੱਥੋਂ ਦੇ ਲੋਕਾਂ ਨੂੰ ਲਾਪਰਵਾਹ ਹੀ ਕਹਿਣਗੇ। ਫਲੋਰੀਡਾ, ਨਿਊਯਾਰਕ ਤੇ ਹੋਰ ਇਲਾਕਿਆਂ ‘ਚ ਹਜ਼ਾਰਾਂ ਲੋਕ ਇਸ ਦੇ ਸ਼ਿਕਾਰ ਹੋ ਚੁੱਕੇ ਹਨ। ਇੱਥੇ ਹੋ ਰਹੀ ਪੂਲ ਤੇ ਕਲੱਬ ਪਾਰਟੀਆਂ ਦੀ ਵੀਡੀਓ ਵੀ ਸੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪੂਰੇ ਦੇਸ਼ ‘ਚ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਸ ‘ਚ ਲੋਕ ਬਿਨਾਂ ਮਾਸਕ ਲਗਾਏ ਤਾਂ ਇਕ ਦੂਸਰੇ ਤੋਂ ਦੂਰੀ ਬਣਾਉਣ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਜਿਸ ਕਰਕੇ ਹਜ਼ਾਰ ਲੋਕ ਇਸ ਦੇ ਸ਼ਿਕਾਰ ਹੋ ਰਹੇ ਹਨ ਤੇ ਹਰ ਰੋਜ਼ ਅਨੇਕਾਂ ਹੀ ਮਾਮਲੇ ਸਾਹਮਣੇ ਆ ਰਹੇ ਹਨ। ਹਾਲੇ ਤਕ ਇਸ ਦੀ ਦਵਾਈ ਨੂੰ ਵਿਕਸਿਤ ਨਹੀਂ ਕੀਤਾ ਜਾ ਸਕਿਆ।
ਯਮਨ ਦੇ ਤੱਟ ਨੇੜੇ 14 ਭਾਰਤੀਆਂ ਵਾਲੀ ਯਾਟ ‘ਤੇ ਹਮਲੇ ਦੀ ਰਿਪੋਰਟ; ਭਾਰਤੀ ਦੂਤਾਵਾਸ ਨੇ ਜਾਂਚ ਸ਼ੁਰੂ ਕੀਤੀ October 26, 2026