ਅਮਰੀਕਾ USA
ਨਾਸਾ ਨੇ ਜਾਰੀ ਕੀਤੀ ਚੇਤਾਵਨੀ : ਪ੍ਰਿਥਵੀ ਵੱਲ ਤੇਜ਼ੀ ਨਾਲ ਵੱਧ ਰਹੇ ਹਨ 5 ਉਲਕਾ ਪਿੰਡ
By Admin
Published
1 min read
ਵਾਸ਼ਿੰਗਟਨ (ਏਜੰਸੀਆਂ)- ਅਮਰੀਕਾ ਪੁਲਾੜ ਏਜੰਸੀ ਨਾਸਾ ਨੇ0 ਅਜਿਹੇ 5 ਉਲਕਾ ਪਿੰਡ ਦੀ ਪਹਿਚਾਣ ਕੀਤੀ ਹੈ, ਜੋ ਤੇਜ਼ੀ ਨਾਲ ਪ੍ਰਿਥਵੀ ਵੱਲ ਵੱਧ ਰਹੇ ਹਨ। ਨਾਸਾ ਦੇ ਸੈਂਟਰ ਫਾਰ ਨਿਯਰ- ਅਰਥ ਆਬਜੈਕਟ ਸਟਡੀਜ਼ ਦੇ ਅਨੁਸਾਰ ਅੰਤਰਰਾਸ਼ਟਰੀ ਵਪਾਰ ਟਾਈਮਜ਼ ਵੈਬਸਾਈਟ ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ, ਕਿ ਇਹ ਉਲਕਾ ਪਿੰਡ ਜੇਕਰ ਪ੍ਰਿਥਵੀ ਨਾਲ ਟਕਰਾਅ ਵੀ ਗਿਆ ਤਾਂ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਉਲਕਾ ਪਿੰਡ ਪ੍ਰਿਥਵੀ ਤੋਂ ਜ਼ਿਆਦਾ ਨੇੜੇ ਨਹੀਂ ਆ ਸਕੇਗਾ ਤੇ ਇਹ ਪ੍ਰਿਥਵੀ ਦੇ ਵਾਯੂਮੰਡਲ ‘ਚ ਹੀ ਸੜ ਕੇ ਫੱਟ ਜਾਵੇਗਾ।
Admin
Punjab Guardian · Surrey
October 21, 2026
October 21, 2026
October 20, 2026
October 20, 2026