Skip to content
Tuesday, October 20, 2026 11°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਸਰੀ ਪਰਸਿ`ਧ ਬਿਜ਼ਨਿਸ ਮੈਨ ਬਲਬੀਰ ਬੈਂਸ ਨੇ ਡੱਗ ਨੰੂ ਦਿ`ਤੀ ਵਧਾਈ

By Admin Published 1 min read

ਸਰੀ:-ਸਰੀ ਕੌਂਸਲ ਦੇ ਐਲਾਨੇ ਗਏ ਨਤੀਜਿਆਂ ਤੋਂ ਤੁਰੰਤ ਬਾਦ ਡੱਗ ਮੈਕਲਮ ਤੇ ਉਹਨਾਂ ਦੇ ਸਮਰਥਕਾਂ ਵਿਚਾਲੇ ਖੁਸ਼ੀ

ਦੀ ਲਹਿਰ ਦੌੜ ਗਈ। ਬੌਬੇ ਬੈਕੁਇਟ ਹਾਲ ਵਿਚ ਇਕੱਤਰ ਹੋਏ ਸਮਰਥਕ ਖੁਸ਼ੀ ਵਿਚ ਝੂਮ ਉਠੇ ਤੇ ਢੋਲ ਦੇ ਡੱਗੇ ਦੀ

ਤਾਲ ਤੇ ਜੰਮਕੇ ਭੰਗੜਾ ਪਾਇਆ। ਇਸ ਮੌਕੇ ਉਘੇ ਕਬੱਡੀ ਪ੍ਰਮੋਟਰ ਪਰਸਿ`ਧ ਬਿਜ਼ਨਿਸ ਮੈਨ ਬਲਵੀਰ ਸਿੰਘ ਬੈਂਸ ਤੇ

ਨੁਨੈਮੋ ਤੋਂ ਉਘੇ ਬਿਜਨਸਮੈਨ ਰਾਜ ਬੰਗਾ ਤੇ ਸਾਥੀਆਂ ਨੇ ਡੱਗ ਮੈਕਲਮ ਦੀ ਜਿ`ਤ ਤੇ ਵਧਾਈ ਦਿ`ਤੀ। ਬਲਵੀਰ ਬੈਂਸ ਤੇ

ਰਾਜ ਬੰਗਾ ਨੇ ਸਮੂਹ ਵੋਟਰਾਂ ਨੂੰ ਡੱਗ ਮੈਕਲਮ ਦੀ ਟੀਮ ਦੀ ਜਿੱਤ ਤੇ ਵਧਾਈਆਂ ਦਿੱਤੀਆਂ। ਜਿਕਰਯੋਗ ਹੈ ਕਿ ਡੱਗ

ਮੈਕਲਮ ਦੀ ਟੀਮ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਬਲਵੀਰ ਬੈਂਸ ਦੇ ਘਰ ਤੋਂ ਕੀਤੀ ਗਈ ਸੀ ਜਿਸ ਲਈ ਉਹ ਡੱਗ ਦੀ

ਟੀਮ ਦੀ ਜਿੱਤ ਤੇ ਬਾਗੋਬਾਗ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp