Skip to content
Friday, October 9, 2026 13°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ

ਖ਼ਬਰਾਂ

11,803 stories

‘ਵਿਸਕੀ ਨਾਲ ਲੈ ਕੇ ਆਏ ਹੋ ਤੁਸੀਂ’, ਸੁਣਵਾਈ ਦੌਰਾਨ ਵਕੀਲ ਨੇ CJI ਸਾਹਮਣੇ ਰੱਖੀਆਂ ਸ਼ਰਾਬ ਦੀਆਂ ਬੋਤਲਾਂ; ਸਾਰਿਆਂ ਦੇ ਉੱਡ ਗਏ ਹੋਸ਼

ਪੀਟੀਆਈ, ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿੱਚ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਚੀਫ਼ ਜਸਟਿਸ ਦੇ ਸਾਹਮਣੇ ਦੋ ਵਿਸਕੀ ਦੀਆਂ ਬੋਤਲਾਂ…

January 6, 2024 3 min read

ਦਹਾੜ ਨਾਲ ਹੀ ਕੰਬ ਜਾਂਦੈ ਦੁਸ਼ਮਣ, ਜਿਨ੍ਹਾਂ ਨੂੰ ਦੇਖ ਕੇ ਭੱਜ ਗਏ 15 ਭਾਰਤੀਆਂ ਨੂੰ ਅਗਵਾ ਕਰਨ ਵਾਲੇ ਸਮੁੰਦਰੀ ਡਾਕੂ; ਕੌਣ ਹਨ Marcos ਕਮਾਂਡੋ ?

ਔਨਲਾਈਨ ਡੈਸਕ, ਨਵੀਂ ਦਿੱਲੀ : ਭਾਰਤੀ ਜਲ ਸੈਨਾ ਦੇ ਵਿਸ਼ੇਸ਼ ਸਮੁੰਦਰੀ ਕਮਾਂਡੋਜ਼ ‘ਮਾਰਕੋਸ’ ਨੇ ਉੱਤਰੀ ਅਰਬ ਸਾਗਰ ‘ਚ ਲਾਈਬੇਰੀਆ ਦੇ ਝੰਡੇ ਵਾਲੇ…

January 6, 2024 5 min read

ਗ੍ਰਿਫਤਾਰੀ ਦੀਆਂ ਅਟਕਲਾਂ ਵਿਚਾਲੇ ਕੇਜਰੀਵਾਲ ਕੱਲ੍ਹ ਤੋਂ ਕਰਨਗੇ ਰੈਲੀ, ਹੁਣ ਤਿੰਨ ਦੀ ਬਜਾਏ ਸਿਰਫ ਦੋ ਦਿਨ ਗੁਜਰਾਤ ‘ਚ ਬਿਤਾਉਣਗੇ

ਏਐੱਨਆਈ, ਨਵੀਂ ਦਿੱਲੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਗ੍ਰਿਫਤਾਰੀ ਦੀਆਂ ਅਟਕਲਾਂ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਤੋਂ ਗੁਜਰਾਤ ਦੌਰੇ ‘ਤੇ…

January 6, 2024 2 min read

ਸਿਰਫਿਰੇ ਪ੍ਰੇਮੀ ਦੇ ਇਕਤਰਫਾ ਪਿਆਰ ਤੋਂ ਪਰੇਸ਼ਾਨ ਹੋਈ ਕੁੜੀ, ਘਰ ਬੁਲਾ ਕੇ ਨੌਜਵਾਨ ਨੂੰ ਜ਼ਿੰਦਾ ਸਾੜਿਆ

ਜਾਗਰਣ ਪੱਤਰ ਪ੍ਰੇਰਕ, ਨਵੀਂ ਦਿੱਲੀ। ਉੱਤਰੀ ਜ਼ਿਲ੍ਹਾ ਪੁਲਿਸ ਅਧੀਨ ਪੈਂਦੇ ਵਜ਼ੀਰਾਬਾਦ ਥਾਣਾ ਖੇਤਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।…

January 6, 2024 3 min read

Delhi AIIMS ਨੂੰ ਮਿਲੀ ਵੱਡੀ ਕਾਮਯਾਬੀ, ਦੁਨੀਆ ਦੇ ਸਭ ਤੋਂ ਛੋਟੇ ਮਰੀਜ਼ ਦਾ ਹੋਸ਼ ‘ਚ ਆਪ੍ਰੇਸ਼ਨ, ਦਿਮਾਗ ‘ਚੋਂ ਕੱਢਿਆ ਟਿਊਮਰ

ਏਐੱਨਆਈ, ਨਵੀਂ ਦਿੱਲੀ। ਦਿੱਲੀ ਏਮਜ਼ ਨੇ ਹੋਸ਼ ‘ਚ ਪੰਜ ਸਾਲ ਦੀ ਬੱਚੀ ਦੇ ਦਿਮਾਗ ਦੀ ਸਰਜਰੀ ਕਰ ਕੇ ਨਵਾਂ ਰਿਕਾਰਡ ਬਣਾਇਆ ਹੈ।…

January 6, 2024 1 min read

ਭਰਜਾਈ ਨੇ ਸਰਜੀਕਲ ਬਲੇਡ ਨਾਲ ਵੱਢਿਆ ਦਿਓਲ ਦਾ ਗਲਾ, ਮੌਤ ; ਕਾਰਨ ਜਾਣ ਕੇ ਹੋ ਜਾਓਗੇ ਹੈਰਾਨ

ਜ.ਸ, ਗਾਜ਼ੀਆਬਾਦ। ਸ਼ਨਿਚਰਵਾਰ ਨੂੰ ਪੁਲਿਸ ਨੇ ਪਵਨ (30) ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਸ਼ੁੱਕਰਵਾਰ ਦੁਪਹਿਰ ਨੂੰ ਬਿਸੋਖਰ ਪਿੰਡ ‘ਚ ਛੱਤ…

January 6, 2024 3 min read

ਕ੍ਰਿਸ਼ਨ ਜਨਮ ਭੂਮੀ ਮਾਮਲੇ ’ਚ ਸੁਪਰੀਮ ਕੋਰਟ ਨੇ ਖ਼ਾਰਜ ਕੀਤੀ ਜਨਹਿੱਤ ਪਟੀਸ਼ਨ, ਕਿਹਾ- ਇਹ ਮੁੱਦਾ ਹਾਈ ਕੋਰਟ ’ਚ ਪੈਂਡਿੰਗ

ਨਵੀਂ ਦਿੱਲੀ (ਏਜੰਸੀ) : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਉਹ ਜਨਹਿੱਤ ਪਟੀਸ਼ਨ ਖ਼ਾਰਜ ਕਰ ਦਿੱਤੀ ਜਿਸ ਵਿਚ ਇਲਾਹਾਬਾਦ ਹਾਈ ਕੋਰਟ ਦੇ ਆਦੇਸ਼…

January 6, 2024 2 min read

ਦਿੱਲੀ ਦੇ ਹਸਪਤਾਲਾਂ ’ਚ ਘਟੀਆ ਦਵਾਈਆਂ ਦੀ ਹੋਵੇਗੀ ਸੀਬੀਆਈ ਜਾਂਚ, ਉਪ ਰਾਜਪਾਲ ਦੀ ਸਿਫ਼ਾਰਸ਼ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਤਾ ਹੁਕਮ

ਨਵੀਂ ਦਿੱਲੀ (ਏਜੰਸੀ) : ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਦੇ ਹਸਪਤਾਲਾਂ ’ਚ ਘਟੀਆ ਦਵਾਈਆਂ ਦੀ ਸਪਲਾਈ ਦੀ ਸੀਬੀਆਈ ਜਾਂਚ ਦਾ ਹੁਕਮ…

January 6, 2024 3 min read