Skip to content
Monday, November 9, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

12,007 stories

“ਆਰ ਅਸ਼ਵਿਨ ਟੀ-20 ਤੇ ਵਨਡੇ ਟੀਮ ‘ਚ ਜਗ੍ਹਾ ਦੇ ਲਾਇਕ ਨਹੀਂ, ਕੀ ਕਰਦੇ ਹਨ ਬੱਲੇਬਾਜ਼ੀ ‘ਚ”,ਭਾਰਤੀ ਸਪਿਨਰ ਯੁਵਰਾਜ ਸਿੰਘ ਦਾ ਸਨਸਨੀਖੇਜ਼ ਬਿਆਨ

ਸਪੋਰਟਸ ਡੈਸਕ, ਨਵੀਂ ਦਿੱਲੀ: ਆਰ ਅਸ਼ਵਿਨ ਨੂੰ ਭਾਰਤ ਦੇ ਸਰਬੋਤਮ ਸਪਿਨਰਾਂ ਵਿੱਚ ਗਿਣਿਆ ਜਾਂਦਾ ਹੈ। ਅਸ਼ਵਿਨ ਨੇ ਟੈਸਟ ਕ੍ਰਿਕਟ ‘ਚ 490 ਵਿਕਟਾਂ…

January 14, 2024 2 min read

ਜਨਵਰੀ ’ਚ ਵੀ ਬਰਫ਼ ਨੂੰ ਤਰਸ ਰਿਹੈ ਕੇਦਾਰਨਾਥ ਧਾਮ, ਦੂਰ-ਦੂਰ ਤਕ ਬਰਫ਼ ਨਹੀਂ ਆ ਰਹੀ ਨਜ਼ਰ

ਰਵਿੰਦਰ ਕਪ੍ਰਵਾਨ, ਰੁਦਰਪ੍ਰਯਾਗ: ਜਨਵਰੀ ਦਾ ਪਹਿਲਾ ਪੰਦਰਵਾੜਾ ਬੀਤਣ ਵਾਲਾ ਹੈ ਪਰ ਕੇਦਾਰਨਾਥ ਧਾਮ ਤੇ ਆਲੇ-ਦੁਆਲੇ ਦੀਆਂ ਪਹਾੜੀਆਂ ਬਰਫ਼ਬਾਰੀ ਨੂੰ ਤਰਸ ਰਹੀਆਂ ਹਨ।…

January 14, 2024 2 min read

Bigg Boss 17 : ਫਾਈਨਲ ਤੋਂ ਪਹਿਲਾਂ ਬਦਲੀ Game, ਟਾਪ 5 ’ਚ ਇਨ੍ਹਾਂ ਕੰਟੈਸਟੈਂਟ ਨੇ ਮਾਰੀ ਬਾਜ਼ੀ, ਟਰਾਫੀ ਜਿੱਤਣ ਦੀ ਹੈ ਪੂਰੀ ਦਾਅਵੇਦਾਰੀ?

ਆਨਲਾਈਨ ਡੈਸਕ, ਨਵੀਂ ਦਿੱਲੀ : ਮਸ਼ਹੂਰ ਰਿਆਲਿਟੀ ਸ਼ੋਅ ‘ਬਿੱਗ ਬੌਸ 17’ ਬਹੁਤ ਜਲਦ ਪ੍ਰਸ਼ੰਸਕਾਂ ਨੂੰ ਅਲਵਿਦਾ ਕਹਿਣ ਵਾਲਾ ਹੈ। ਸ਼ੋਅ ਦਾ ਗ੍ਰੈਂਡ…

January 14, 2024 3 min read

Baal Aadhaar Biometric Update : ਕੀ ਹੁੰਦਾ ਹੈ ਬਾਲ ਆਧਾਰ, ਜਾਣੋ ਬਾਇਓਮੈਟ੍ਰਿਕ ਡਿਟੇਲ ਨੂੰ ਅਪਡੇਟ ਕਰਨਾ ਕਿਉਂ ਹੈ ਜ਼ਰੂਰੀ

ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤੀ ਵਿਲੱਖਣ ਪਛਾਣ ਅਥਾਰਟੀ (Unique Identification Authority of India) ਨੇ ਬਾਲ ਆਧਾਰ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।…

January 14, 2024 2 min read

ਅਯੁੱਧਿਆ ‘ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਤੇ ਗਣਤੰਤਰ ਦਿਵਸ ’ਤੇ ਕਿਊਆਰ ਕੋਡ ਤੇ ਐਪ ਜ਼ਰੀਏ ਪੁਖਤਾ ਹੋਵੇਗੀ ਸੁਰੱਖਿਆ

ਰਾਕੇਸ਼ ਕੁਮਾਰ ਸਿੰਘ, ਨਵੀਂ ਦਿੱਲੀ : 22 ਜਨਵਰੀ ਨੂੰ ਅਯੁੱਧਿਆ ’ਚ ਰਾਮਲਲਾ ਦੇ ਵਿਗ੍ਰਹਿ ਦੀ ਪ੍ਰਾਣ ਪ੍ਰਤਿਸ਼ਠਾ ਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ…

January 13, 2024 2 min read

Ira-Nupur Reception: ਪਾਰਟੀ ‘ਚ ਜਯਾ ਬੱਚਨ ਨੇ ਮਾਰੀ ਜ਼ਬਰਦਸਤ ਐਂਟਰੀ, ਪਾਪਾਰਾਜ਼ੀ ਦੀ ਇਹ ਹਰਕਤ ਦੇਖ ਗੁੱਸੇ ‘ਚ ਆਈ ਅਦਾਕਾਰਾ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ Ira Khan- Nupur Shikhare Wedding Reception: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ਬੇਟੀ ਈਰਾ ਖਾਨ ਦੇ ਵਿਆਹ…

January 13, 2024 3 min read

Ind vs Afg : ਇੰਦੌਰ ‘ਚ ਠੰਢ ਤੇ ਧੁੰਦ ਬਣ ਸਕਦੀ ਹੈ Team India ਦੀ ਅਹਿਮ ਚੁਣੌਤੀ, T20 ‘ਚ ਵਾਪਸੀ ਕਰਨ ਲਈ ਬੇਤਾਬ Virat Kohli, ਫੈਨਜ਼ ਨੂੰ ਖੂਬ ਪਸੰਦ ਆ ਰਿਹਾ BCCI ਦਾ ਇਹ ਵੀਡੀਓ

ਆਨਲਾਈਨ ਡੈਸਕ, ਨਵੀਂ ਦਿੱਲੀ : ਅਫ਼ਗਾਨਿਸਤਾਨ ਖ਼ਿਲਾਫ਼ ਦੂਜੇ ਮੈਚ ਲਈ ਟੀਮ ਇੰਡੀਆ ਇੰਦੌਰ ਪਹੁੰਚ ਗਈ ਹੈ। ਦੋਵਾਂ ਟੀਮਾਂ ਵਿਚਾਲੇ ਦੂਜਾ ਟੈਸਟ ਇੰਦੌਰ…

January 13, 2024 2 min read

Exclusive : ‘ਪਹਿਲੀ ਮੰਜ਼ਿਲ ‘ਤੇ ਬੈਠਣਗੇ ਰਾਮਲਲਾ’, ਰਾਮ ਮੰਦਰ ਦੇ ਚੀਫ ਆਰਕੀਟੈਕਟ ਚੰਦਰਕਾਂਤ ਸੋਮਪੁਰਾ ਨੇ ਕਿਹਾ- ਸਾਰਿਆਂ ਨੇ ਦਿੱਤਾ ਯੋਗਦਾਨ

ਏਕਤਾ ਜੈਨ, ਨਵੀਂ ਦਿੱਲੀ : ਅਯੁੱਧਿਆ ‘ਚ 22 ਜਨਵਰੀ ਨੂੰ ਹੋਣ ਵਾਲੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ…

January 13, 2024 3 min read

Term Insurance Plan : ਹੁਣ ਕੱਚੇ ਕਾਮਿਆਂ ਦਾ ਹੋਵੇਗਾ 10 ਲੱਖ ਦਾ ਬੀਮਾ, ਮੌਤ ਹੋਣ ’ਤੇ ਪਰਿਵਾਰ ਨੂੰ ਮਿਲੇਗੀ ਮਾਲੀ ਮਦਦ

ਜਾਗਰਣ ਬਿਊਰੋ, ਨਵੀਂ ਦਿੱਲੀ : ਜੋਖ਼ਮ ਵਾਲੇ ਖੇਤਰਾਂ ’ਚ ਅਨੇਕਾਂ ਔਖਿਆਈਆਂ ਦਾ ਸਾਹਮਣਾ ਕਰਦਿਆਂ ਵੱਖ-ਵੱਖ ਪ੍ਰਾਜੈਕਟਾਂ ’ਤੇ ਕੰਮ ਕਰਨ ਵਾਲੇ ਕੱਚੇ ਕਾਮਿਆਂ…

January 13, 2024 2 min read

Canada : ਵਧ ਰਹੀ ਬੇਰੁਜ਼ਗਾਰੀ ਤੇ ਰਿਹਾਇਸ਼ੀ ਸੰਕਟ ‘ਚੋਂ ਲੰਘ ਰਿਹੈ ਕੈਨੇਡਾ, ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਤੇ ਹੋਵੇਗਾ ਕੰਟਰੋਲ

ਏਐੱਨਆਈ, ਓਟਾਵਾ : ਕੈਨੇਡਾ ‘ਚ ਵਧਦੀ ਬੇਰੁਜ਼ਗਾਰੀ ਤੇ ਰਿਹਾਇਸ਼ੀ ਸੰਕਟ ਦਰਮਿਆਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੈ ਕੇ ਵੱਡਾ…

January 13, 2024 3 min read