Skip to content
Monday, October 19, 2026 8°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ

ਖ਼ਬਰਾਂ

11,861 stories

ਜਗੇਸ਼ਵਰ ਧਾਮ ਤੇ ਪਾਰਵਤੀ ਕੁੰਡ ਦਾ ਦੌਰਾ ਕਰਨ ਦਾ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਅਨੁਭਵ ਕੀਤਾ ਸਾਂਝਾ, ਸੁੰਦਰਤਾ ਨੂੰ ਅਲੌਕਿਕ ਦੱਸਿਆ; ਲੋਕਾਂ ਨੂੰ ਕੀਤੀ ਇਹ ਵਿਸ਼ੇਸ਼ ਅਪੀਲ

ਆਨਲਾਈਨ ਡੈਸਕ, ਦੇਹਰਾਦੂਨ : 12 ਅਕਤੂਬਰ ਨੂੰ ਉੱਤਰਾਖੰਡ ਦੇ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ (ਅੱਜ) ਨੂੰ ਕਿਹਾ ਕਿ…

October 14, 2023 3 min read

ਪੰਜਾਬ ਰੋਡਵੇਜ਼ ਤੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਮੁਖ ਮੰਤਰੀ ਫੂਕਿਆ ਪੁਤਲਾ

ਸੁਖਦੇਵ ਸਿੰਘ, ਬਟਾਲਾ ਪੰਜਾਬ ਰੋਡਵੇਜ਼/ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਡਿੱਪੂ ਬਟਾਲਾ ਵਲੋਂ ਮੁਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ। ਇਸ ਮੌਕੇ ਡਿਪੂ ਪ੍ਰਧਾਨ…

October 14, 2023 2 min read

EPF Account : ਤੁਹਾਡੀ ਤਨਖਾਹ ਵਿੱਚੋਂ ਇੰਨੇ ਪੈਸੇ ਕਿਉਂ ਕੱਟੇ ਜਾਂਦੇ ਹਨ ਹਰ ਮਹੀਨੇ, ਜਾਣੋ ਇਸ ਦਾ ਕੀ ਹੋਵੇਗਾ ਫਾਇਦਾ

ਆਨਲਾਈਨ ਡੈਸਕ, ਨਵੀਂ ਦਿੱਲੀ : ਜੇ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਨੂੰ ਆਪਣੇ ਸੀਟੀਸੀ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ। ਤੁਹਾਡੇ…

October 14, 2023 2 min read

ਬਿਜਲੀ ਮੁਲਾਜਮਾਂ ਵੱਲੋਂ ਰੋਸ ਰੈਲੀਆਂ ਕਰ ਕੇ ਸਾੜੇ ਪੁਤਲੇ

ਪੱਤਰ ਪੇ੍ਰਰਕ, ਪਟਿਆਲਾ : ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ‘ਤੇ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਪੁਤਲੇ ਸਾੜੇ…

October 13, 2023 2 min read

World Cup 2023 : ਸ਼ੁਭਮਨ ਗਿੱਲ ਦਾ 99% ਖੇਡਣਾ ਤੈਅ, PAK ਖਿਲਾਫ਼ ਇਹ Playing XI ਉਤਾਰ ਸਕਦੇ ਹਨ ਰੋਹਿਤ ਸ਼ਰਮਾ

World Cup 2023 : ਏਜੰਸੀ, ਅਹਿਮਦਾਬਾਦ : ਭਾਰਤ ਅਤੇ ਪਾਕਿਸਤਾਨ (#INDvsPAK) ਵਿਚਾਲੇ ਕ੍ਰਿਕਟ ਵਿਸ਼ਵ ਕੱਪ ਦਾ ਮਹਾਮੁਕਾਬਲਾ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ…

October 13, 2023 2 min read

7th Pay Commission: ਕੀ ਹੁੰਦਾ ਹੈ ਮਹਿੰਗਾਈ ਭੱਤਾ, ਸਰਕਾਰ ਕਿਵੇਂ ਕਰਦੀ ਹੈ DA ਦਾ ਕੈਲਕੁਲੇਸ਼ਨ, ਜਾਣੋ ਡਿਟੇਲ

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਨੌਕਰੀਪੇਸ਼ਾ ਲੋਕਾਂ ਲਈ ਮਹਿੰਗਾਈ ਭੱਤਾ ਕਿਸੇ ਇਨਾਮ ਤੋਂ ਘੱਟ ਨਹੀਂ ਹੈ। ਇਹ ਤੁਹਾਡੀ ਤਨਖਾਹ ਵਿੱਚ ਸ਼ਾਮਲ ਹੋ ਜਾਂਦਾ…

October 13, 2023 2 min read

ਕੈਨੇਡਾ ਦੇ ਅੱਧੇ ਤੋਂ ਜ਼ਿਆਦਾ ਲੋਕ ਚਾਹੁੰਦੇ ਹਨ ਭਾਰਤ ਨਾਲ ਘਟੇ ਤਣਾਅ, ਸਰਵੇ ’ਚ 57 ਫ਼ੀਸਦੀ ਲੋਕਾਂ ਨੇ ਆਖੀ ਇਹ ਗੱਲ

ਟੋਰਾਂਟੋ (ਏਜੰਸੀ) : ਕੈਨੇਡਾ ’ਚ ਖ਼ਾਲਿਸਤਾਨ ਹਮਾਇਤੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਨਾਲ ਵਧੇ ਤਣਾਅ ਨੂੰ ਉੱਥੋਂ ਦੇ…

October 13, 2023 2 min read