Skip to content
Monday, November 9, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

12,007 stories

Parliament Session : ਅਪਰਾਧਕ ਕਾਨੂੰਨਾਂ ਨੂੰ ਬਦਲਣ ਵਾਲੇ ਨਵੇਂ ਬਿੱਲ ਲੋਕ ਸਭਾ ’ਚ ਪੇਸ਼, ਵੀਰਵਾਰ ਤੇ ਸ਼ੁੱਕਰਵਾਰ ਨੂੰ ਹੋਵੇਗੀ ਚਰਚਾ

ਜਾਗਰਣ ਬਿਊਰੋ, ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਈਪੀਸੀ, ਸੀਆਰਪੀਸੀ ਤੇ ਗਵਾਹ ਐਕਟ ਵਰਗੇ ਅਪਰਾਧਕ ਕਾਨੂੰਨਾਂ ਨੂੰ ਬਦਲਣ ਵਾਲੇ…

December 12, 2023 2 min read

ਪੋ੍. ਗੁਰਦਿੱਤ ਸਿੰਘ ਨੇ ਕਾਰਜਕਾਰੀ ਪਿੰ੍ਸੀਪਲ ਦਾ ਅਹੁਦਾ ਸੰਭਾਲਿਆ

ਪੱਤਰ ਪੇ੍ਰਰਕ, ਰਾੜਾ ਸਾਹਿਬ : ਸਥਾਨਕ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਦੇ ਸੀਨੀਅਰ ਅਧਿਆਪਕ ਪੋ੍. ਗੁਰਦਿੱਤ ਸਿੰਘ ਨੇ ਕਾਲਜ ਦੇ ਕਾਰਜਕਾਰੀ ਪਿੰ੍ਸੀਪਲ…

December 12, 2023 1 min read

India U19 World Cup 2023 Squad : ਅੰਡਰ-19 ਵਰਲਡ ਕੱਪ ਲਈ ਭਾਰਤੀ ਟੀਮ ਦਾ ਹੋਇਆ ਐਲਾਨ, ਉਦੇ ਸਹਾਰਨ ਨੂੰ ਸੌਂਪੀ ਟੀਮ ਦੀ ਕਮਾਨ

ਨਵੀਂ ਦਿੱਲੀ (ਜੇਐੱਨਐੱਨ) : ਅੰਡਰ-19 ਵਿਸ਼ਵ ਕੱਪ ਤੇ ਦੱਖਣੀ ਅਫਰੀਕਾ ਵਿਚ ਤਿਕੋਣੀ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ।…

December 12, 2023 2 min read

ਬਹੁਤ ਚਰਚਿੱਤ ਹਨੀ ਟਰੈਪ ਮਾਮਲਾ : 14 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਈ ਅਰਚਨਾ ਨਾਗ, 2022 ‘ਚ ED ਨੇ ਕੀਤੀ ਗ੍ਰਿਫ਼ਤਾਰ

ਜੇਐੱਨਐੱਨ, ਭੁਵਨੇਸ਼ਵਰ : ਹਨੀ ਟ੍ਰੈਪ ਕੁਈਨ ਅਰਚਨਾ ਨਾਗ 14 ਮਹੀਨਿਆਂ ਬਾਅਦ ਝਾਰਪਾੜਾ ਜੇਲ੍ਹ ਤੋਂ ਬਾਹਰ ਆਈ ਹੈ। ਅੱਜ ਸਵੇਰੇ ਜਦੋਂ ਉਹ ਝਾਰਪੜਾ…

December 12, 2023 2 min read

CPI Inflation November 2023: ਨਵੰਬਰ ਵਿੱਚ ਪ੍ਰਚੂਨ ਮਹਿੰਗਾਈ ਵਧੀ, 5.5 ਫ਼ੀਸਦੀ ਰਹੀ ਮਹਿੰਗਾਈ ਦਰ

ਬਿਜਨਸ ਡੈਸਕ, ਨਵੀਂ ਦਿੱਲੀ: ਨਵੰਬਰ ਮਹੀਨੇ ਵਿੱਚ ਪ੍ਰਚੂਨ ਮਹਿੰਗਾਈ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ। ਕੇਂਦਰ ਸਰਕਾਰ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ…

December 12, 2023 2 min read

CEC Amendment Bill : CEC ਤੇ EC ਨੂੰ ਮਿਲੇਗਾ ਸੁਪਰੀਮ ਕੋਰਟ ਦੇ ਜੱਜਾਂ ਬਰਾਬਰ ਦਰਜਾ ? ਕੇਂਦਰ ਸਰਕਾਰ ਲਿਆ ਸਕਦੀ ਹੈ ਸੋਧ ਪ੍ਰਸਤਾਵ

ਪੀਟੀਆਈ, ਨਵੀਂ ਦਿੱਲੀ : CEC Amendment Bill: ਵਿਰੋਧੀ ਪਾਰਟੀਆਂ ਤੇ ਸਾਬਕਾ ਮੁੱਖ ਚੋਣ ਕਮਿਸ਼ਨਰਾਂ ਦੇ ਵਿਰੋਧ ਦਰਮਿਆਨ ਸਰਕਾਰ ਨੇ CEC ਤੇ ਹੋਰ…

December 12, 2023 2 min read