Skip to content
Monday, November 9, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

12,007 stories

Kolkata Bomb Threat: ਕੋਲਕਾਤਾ ਦੇ ਇੰਡੀਅਨ ਮਿਊਜ਼ੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ ‘ਤੇ ਪਹੁੰਚੀ ਬੰਬ ਸਕਵਾਇਡ ਟੀਮ

ਏਜੰਸੀ, ਕੋਲਕਾਤਾ : ਕੋਲਕਾਤਾ ਪੁਲਿਸ ਨੂੰ ਇੰਡੀਅਨ ਮਿਊਜ਼ੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ…

January 5, 2024 1 min read

MS Dhoni ਨੂੰ ਬਿਜ਼ਨੈੱਸ ਪਾਰਟਨਰ ਨੇ ਲਾਇਆ 15 ਕਰੋੜ ਦਾ ਚੂਨਾ, ਰਾਂਚੀ ‘ਚ ਦਰਜ ਕਰਵਾਇਆ ਕੇਸ

MS Dhoni latest news: ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਰਕਾ ਸਪੋਰਟਸ ਐਂਡ ਮੈਨੇਜਮੈਂਟ ਲਿਮਟਿਡ ਦੇ ਮਿਹਿਰ ਦਿਵਾਕਰ ਤੇ ਸੌਮਿਆ ਵਿਸ਼ਵਾਸ਼…

January 5, 2024 2 min read

Kay Cee Energy ਸ਼ੇਅਰ ਦੀ ਕੀਮਤ ਨੇ ਕੀਤੀ ਸ਼ਾਨਦਾਰ ਸ਼ੁਰੂਆਤ, NSE SME ‘ਤੇ ₹252, 367% ਪ੍ਰੀਮੀਅਮ ‘ਤੇ ਖੁੱਲ੍ਹੀ

ਕੇਸੀ ਐਨਰਜੀ ਐਂਡ ਇਨਫਰਾ ਆਈਪੀਓ ਸੂਚੀਬੱਧਤਾ ਮਿਤੀ: ਕੇਸੀ ਐਨਰਜੀ ਐਂਡ ਇੰਫਰਾ ਲਿਮਟਿਡ ਸ਼ੇਅਰ ਦੀ ਕੀਮਤ ਨੇ ਸ਼ੁੱਕਰਵਾਰ ਨੂੰ ਇੱਕ ਬਲਾਕਬਸਟਰ ਸ਼ੁਰੂਆਤ ਕੀਤੀ।…

January 5, 2024 1 min read

ਡੀਜੀਪੀ-ਆਈਜੀਪੀ ਮੀਟਿੰਗ ‘ਚ ਸ਼ਾਮਲ ਹੋਣਗੇ ਪੀਐੱਮ ਮੋਦੀ, ਨਵੇਂ ਅਪਰਾਧਿਕ ਕਾਨੂੰਨ, ਡੀਪਫੇਕ ਤੇ ਏਆਈ ਤਕਨਾਲੋਜੀ ‘ਤੇ ਹੋਵੇਗਾ ਫੋਕਸ

ਏਐੱਨਆਈ, ਨਵੀਂ ਦਿੱਲੀ : ਜੈਪੁਰ ਵਿੱਚ ਜਨਵਰੀ ਦੇ ਅੱਧ ਵਿੱਚ ਡਾਇਰੈਕਟਰ ਜਨਰਲ ਅਤੇ ਇੰਸਪੈਕਟਰ ਜਨਰਲ ਆਫ ਪੁਲਿਸ ਦੀ ਆਲ ਇੰਡੀਆ ਸਾਲਾਨਾ ਕਾਨਫਰੰਸ…

January 5, 2024 3 min read

UPI ਨੇ ਲੋਕਾਂ ਨੂੰ ਦਿੱਤਾ ਨਵਾਂ ਅਪਡੇਟ, ਇਸ ਦਿਨ ਤੋਂ ਸ਼ੁਰੂ ਹੋਵੇਗੀ UPI ਦੀ ਨਵੀਂ ਸੇਵਾ, ਮਿਲੇਗਾ ਇਹ ਫਾਇਦਾ

ਬਿਜ਼ਨਸ ਡੈਸਕ, ਨਵੀਂ ਦਿੱਲੀ: ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਦੇਸ਼ ਵਿੱਚ UPI ਦੀ ਗਿਣਤੀ ਨੂੰ ਤੇਜ਼ ਕਰਨ ਲਈ ਲੋਕਾਂ ਨੂੰ…

January 5, 2024 2 min read

Lok Sabha Election 2024 : ਕਾਂਗਰਸ ਦੇ ਸਾਬਕਾ ਸਹਿਯੋਗੀ AIUDF ਨੇ ਦਿਖਾਏ ਤੇਵਰ, ਕਿਹਾ- ਰਾਹੁਲ ਭੀੜ ਇਕੱਠੀ ਕਰ ਸਕਦੈ ਪਰ ਵੋਟ ਨਹੀਂ

ਏਐੱਨਆਈ, ਬਾਰਪੇਟਾ : ਆਲ ਇੰਡੀਆ ਯੂਨਾਈਟਡ ਡੈਮੋਕਰੇਟਿਕ ਫਰੰਟ (ਏਆਈਯੂਡੀਐੱਫ) ਦੇ ਮੁਖੀ ਬਦਰੂਦੀਨ ਅਜਮਲ ਨੇ ਕਾਂਗਰਸ ਦੀ ‘ਭਾਰਤ ਨਿਆ ਯਾਤਰਾ’ ਨੂੰ ਲੈ ਕੇ…

January 5, 2024 2 min read

PM Kisan Yojana ਦੇ ਲਾਭਪਾਤਰੀ ਆਪਣੇ ਆਧਾਰ ਕਾਰਡ ਤੋਂ ਚੈੱਕ ਕਰ ਸਕਣਗੇ ਸਟੇਟਸ, ਜਾਣੋ ਪ੍ਰਕਿਰਿਆ

ਬਿਜ਼ਨਸ ਡੈਸਕ, ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ।…

January 5, 2024 3 min read

ਹੁਣ ਖ਼ੂਨ ਲਈ ਨਹੀਂ ਦੇਣੇ ਪੈਣਗੇ ਨਾਜਾਇਜ਼ ਪੈਸੇ, ਡੀਸੀਜੀਆਈ ਨੇ ਪ੍ਰੋਸੈਸਿੰਗ ਫੀਸ ਛੱਡ ਕੇ ਹੋਰ ਤਰ੍ਹਾਂ ਦੀ ਫੀਸ ਕੀਤੀ ਖ਼ਤਮ

ਨਵੀਂ ਦਿੱਲੀ (ਏਜੰਸੀ) :ਜ਼ਰੂਰਤਮੰਦਾਂ ਨੂੰ ਹੁਣ ਖ਼ੂਨ ਲਈ ਜ਼ਿਆਦਾ ਪੈਸੇ ਨਹੀਂ ਦੇਣੇ ਪੈਣਗੇ। ਹਸਪਤਾਲ ਤੇ ਬਲੱਡ ਬੈਂਕ ਹੁਣ ਖ਼ੂਨ ਲਈ ਸਿਰਫ਼ ਪ੍ਰੋਸੈਸਿੰਗ…

January 4, 2024 3 min read