Skip to content
Saturday, October 10, 2026 7°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ

ਖ਼ਬਰਾਂ

11,806 stories

ਕੈਨੇਡਾ ‘ਚ ਲਿਬਰਲ ਸਰਕਾਰ ਨੂੰ ਅਗਲੀਆਂ ਚੋਣਾ ‘ਚ ਹਮਾਇਤ ਨਹੀਂ ਦੇਵਾਂਗੇ : ਜਗਮੀਤ ਸਿੰਘ

ਬਲਜਿੰਦਰ ਸੇਖਾ, ਓਟਾਵਾ : ਜੇਕਰ ਅਗਲੀਆਂ ਫੈਡਰਲ ਚੋਣਾ ਵਿੱਚ ਵੀ ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲਿਆ ਤਾਂ ਲਿਬਰਲ ਨਾਲ ਰਲਕੇ ਕੋਲੀਸ਼ਨ ਸਰਕਾਰ…

December 29, 2023 1 min read

ਰਾਘਵ ਚੱਢਾ ਦੀ ਮੈਂਬਰਸ਼ਿਪ ਤਾਂ ਬਚ ਗਈ ਪਰ ਧਨਖੜ ਨੇ ਦਿੱਤਾ ਇੱਕ ਹੋਰ ਝਟਕਾ, ਕੇਜਰੀਵਾਲ ਦੀ ਵੀ ਰਹਿ ਗਈ ਇੱਛਾ ਅਧੂਰੀ

ਪੀਟੀਆਈ, ਨਵੀਂ ਦਿੱਲੀ : ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਸੰਜੇ ਸਿੰਘ ਦੀ ਈਡੀ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਰਾਜ ਸਭਾ ਵਿੱਚ ‘ਆਪ’ ਆਗੂ…

December 29, 2023 1 min read

Petrol Diesel Price: ਨਵੇਂ ਸਾਲ ‘ਚ ਤੁਹਾਨੂੰ ਮਿਲੇਗਾ ਤੋਹਫਾ ! ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਗਿਰਾਵਟ ਦੇ ਮਿਲ ਰਹੇ ਹਨ ਸੰਕੇਤ

ਬਿਜ਼ਨੈੱਸ ਡੈਸਕ, ਨਵੀਂ ਦਿੱਲੀ। 2 ਦਿਨਾਂ ਬਾਅਦ ਸ਼ੁਰੂ ਹੋਵੇਗਾ 2024। ਨਵੇਂ ਸਾਲ ਤੋਂ ਪਹਿਲਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਬਦਲਾਅ ਹੋਣ…

December 29, 2023 2 min read

ਸੰਸਦ ਦੀ ਸੁਰੱਖਿਆ ‘ਚ ਸੰਨ੍ਹਮਾਰੀ ਦੇ ਦੋਸ਼ੀਆਂ ਲਈ ਕਿਸ ਨੇ ਬਣਾਈਆਂ ਖਾਸ ਜੁੱਤੀਆਂ, ਦੋ ਰਾਜਾਂ ਦੀ ਪੁਲਿਸ ਮੋਚੀ ਦੀ ਕਰ ਰਹੀ ਹੈ ਭਾਲ

ਪੀਟੀਆਈ, ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਕਰਨ ਵਾਲੇ ਦੋਸ਼ੀ ਦੀਆਂ ਜੁੱਤੀਆਂ ਨਾਲ ਛੇੜਛਾੜ ਕਰਨ ਵਾਲੇ ਮੋਚੀ…

December 29, 2023 2 min read

Bank Holidays in January 2024: ਨਵੇਂ ਸਾਲ ਦੇ ਪਹਿਲੇ ਮਹੀਨੇ ਜਾਣੋ ਕਦੋਂ ਬੰਦ ਰਹਿਣਗੇ ਬੈਂਕ ਤੇ ਬਾਜ਼ਾਰ, ਚੈੱਕ ਕਰੋ ਛੁੱਟੀਆਂ ਦੀ ਲਿਸਟ

ਬਿਜ਼ੈੱਨਸ ਡੈਸਕ, ਨਵੀਂ ਦਿੱਲੀ। ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ। ਇਸ ਸਾਲ ਵੀ ਕਈ ਮੌਕਿਆਂ ‘ਤੇ ਬੈਂਕਾਂ ਤੇ ਸ਼ੇਅਰ ਬਾਜ਼ਾਰਾਂ ‘ਚ ਛੁੱਟੀਆਂ…

December 29, 2023 2 min read

Kapurthala Maharani Died: ਅਲਵਿਦਾ! ਨਹੀਂ ਰਹੀ ਕਪੂਰਥਲਾ ਦੀ ਮਹਾਰਾਣੀ, ਗੀਤਾ ਦੇਵੀ ਨੇ ਦਿੱਲੀ ਵਾਲੀ ਰਿਹਾਇਸ਼ ‘ਚ ਤੋੜਿਆ ਦਮ

ਹਰਨੇਕ ਸਿੰਘ ਜੈਨਪੁਰੀ, ਕਪੂਰਥਲਾ : ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਦੀ ਮਾਤਾ ਤੇ ਮਹਾਰਾਜਾ ਕਪੂਰਥਲਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਪਤਨੀ…

December 29, 2023 2 min read

Twinkle Khanna Birthday: ਟਵਿੰਕਲ ਖੰਨਾ ਨੇ ਪਰਿਵਾਰ ਸੰਗ ਮਨਾਇਆ ਜਨਮ ਦਿਨ, ਜਲ ਪਰੀ ਬਣ ਕੇ ਕੀਤੀ ਸਮੁੰਦਰ ਦੀ ਸੈਰ

ਮਨੋਰੰਜਨ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ 29 ਦਸੰਬਰ ਨੂੰ 50 ਸਾਲ ਦੀ ਹੋ ਗਈ ਹੈ। ਅਦਾਕਾਰਾ ਨੇ ਆਪਣੇ ਖ਼ਾਸ…

December 29, 2023 2 min read

INDW vs AUSW : ਆਸਟ੍ਰੇਲੀਆ ਖ਼ਿਲਾਫ਼ ਮਿਲੀ ਕਰਾਰੀ ਹਾਰ ਤੋਂ ਬਾਅਦ ਭੜਕੀ ਹਰਮਨਪ੍ਰੀਤ ਕੌਰ, ਫੀਲਡਰਾਂ ਨੂੰ ਝਿੜਕਦਿਆਂ ਕਹੀ ਵੱਡੀ ਗੱਲ

ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਪਹਿਲੇ ਵਨਡੇ ‘ਚ ਆਸਟ੍ਰੇਲੀਆ ਹੱਥੋਂ 6 ਵਿਕਟਾਂ ਦੀ ਕਰਾਰੀ…

December 29, 2023 2 min read

Appointment : ਕੇਂਦਰੀ ਅਰਧ ਸੈਨਿਕ ਬਲਾਂ ਦੀ ਕਮਾਨ ਸੰਭਾਲੇਗੀ IPS ਅਧਿਕਾਰੀ ਨੀਨਾ ਸਿੰਘ, ਬਣੀ CISF ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ

ਪੀਟੀਆਈ, ਨਵੀਂ ਦਿੱਲੀ : ਮਨੀਪੁਰ ਕੇਡਰ ਦੇ ਤਿੰਨ ਆਈਪੀਐਸ ਅਧਿਕਾਰੀਆਂ ਨੂੰ ਵੀਰਵਾਰ ਨੂੰ ਕੇਂਦਰੀ ਅਰਧ ਸੈਨਿਕ ਬਲਾਂ ਦੀ ਕਮਾਨ ਸੌਂਪੀ ਗਈ। ਆਈਪੀਐਸ…

December 29, 2023 3 min read