Skip to content
Monday, November 9, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

12,007 stories

ਕ੍ਰਿਸ਼ਨ ਜਨਮ ਭੂਮੀ ਮਾਮਲੇ ’ਚ ਸੁਪਰੀਮ ਕੋਰਟ ਨੇ ਖ਼ਾਰਜ ਕੀਤੀ ਜਨਹਿੱਤ ਪਟੀਸ਼ਨ, ਕਿਹਾ- ਇਹ ਮੁੱਦਾ ਹਾਈ ਕੋਰਟ ’ਚ ਪੈਂਡਿੰਗ

ਨਵੀਂ ਦਿੱਲੀ (ਏਜੰਸੀ) : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਉਹ ਜਨਹਿੱਤ ਪਟੀਸ਼ਨ ਖ਼ਾਰਜ ਕਰ ਦਿੱਤੀ ਜਿਸ ਵਿਚ ਇਲਾਹਾਬਾਦ ਹਾਈ ਕੋਰਟ ਦੇ ਆਦੇਸ਼…

January 6, 2024 2 min read

ਦਿੱਲੀ ਦੇ ਹਸਪਤਾਲਾਂ ’ਚ ਘਟੀਆ ਦਵਾਈਆਂ ਦੀ ਹੋਵੇਗੀ ਸੀਬੀਆਈ ਜਾਂਚ, ਉਪ ਰਾਜਪਾਲ ਦੀ ਸਿਫ਼ਾਰਸ਼ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਤਾ ਹੁਕਮ

ਨਵੀਂ ਦਿੱਲੀ (ਏਜੰਸੀ) : ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਦੇ ਹਸਪਤਾਲਾਂ ’ਚ ਘਟੀਆ ਦਵਾਈਆਂ ਦੀ ਸਪਲਾਈ ਦੀ ਸੀਬੀਆਈ ਜਾਂਚ ਦਾ ਹੁਕਮ…

January 6, 2024 3 min read

ਵਿਦਿਆਰਥੀਆਂ ’ਚ ਵਧੀ ਮੋਦੀ ਦੀ ਮਕਬੂਲੀਅਤ, ਰਿਕਾਰਡ ਇਕ ਕਰੋੜ ਵਿਦਿਆਰਥੀਆਂ ਨੇ ਕਰਵਾਈ ਰਜਿਸਟ੍ਰੇਸ਼ਨ

ਜਾਗਰਣ ਬਿਊੁਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦਿਆਰਥੀਆਂ ਤੇ ਅਧਿਆਪਕਾਂ ’ਚ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਹੈ। ਇਸ ਦਾ ੰਅੰਦਾਜ਼ਾ…

January 6, 2024 2 min read

ਰਾਸ਼ਨ ਘੁਟਾਲੇ ‘ਚ ED ਦੀ ਵੱਡੀ ਕਾਰਵਾਈ, ਤ੍ਰਿਣਮੂਲ ਨੇਤਾ ਸ਼ੰਕਰ ਅਧਿਆ ਦੇਰ ਰਾਤ ਗ੍ਰਿਫ਼ਤਾਰ

ਜੇਐੱਨਐੱਨ, ਕੋਲਕਾਤਾ : ਰਾਸ਼ਨ ਘੁਟਾਲੇ ‘ਤੇ ED ਦੀ ਕਾਰਵਾਈ ਰਾਸ਼ਨ ਘੁਟਾਲੇ ‘ਚ ED ਨੇ ਵੱਡੀ ਕਾਰਵਾਈ ਕੀਤੀ ਹੈ। ਤਲਾਸ਼ੀ ਅਤੇ ਪੁੱਛਗਿੱਛ ਤੋਂ…

January 6, 2024 2 min read

ਭਿਆਨਕ ਸੜਕ ਹਾਦਸਾ, ਤੇਜ਼ ਰਫ਼ਤਾਰ ਟਰੱਕ ਦੀ ਲਪੇਟ ‘ਚ ਆਉਣ ਨਾਲ ਆਟੋਰਿਕਸ਼ਾ ‘ਚ ਬੈਠੇ ਬੱਚੇ ਸਮੇਤ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ

ਏਜੰਸੀ, ਤੇਲੰਗਾਨਾ : ਤੇਲੰਗਾਨਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਦੇਖਣ ਨੂੰ ਮਿਲਿਆ ਹੈ। ਮਹਾਬੂਬਨਗਰ ਦੇ ਬਾਲਾਨਗਰ ਚੌਰਸਤਾ ਵਿੱਚ ਵਾਪਰੇ ਇਸ ਹਾਦਸੇ ਵਿੱਚ…

January 6, 2024 1 min read

ਵਿਕਰਮਜੀਤ ਸਾਹਨੀ ਤੇ ਅਫ਼ਸਾਨਾ ਖ਼ਾਨ ਦੇ ‘ਕਮਲੀ’ ਗੀਤ ਦਾ ਹੋਣ ਜਾ ਰਿਹਾ ਵਰਲਡ ਪ੍ਰੀਮੀਅਰ, ਨੌਜਵਾਨਾਂ ਨੂੰ ਦੇਵੇਗਾ ਸੰਦੇਸ਼

ਸਟੇਟ ਬਿਊਰੋ, ਚੰਡੀਗੜ੍ਹ : ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ (Vikramjit Singh Shaney) ਤੇ ਪੰਜਾਬੀ ਗਾਇਕ ਅਫ਼ਸਾਨਾ ਖ਼ਾਨ (Afsana Khan) ਦੀ ਆਵਾਜ਼…

January 6, 2024 1 min read

ਮੌਤ ਤੋਂ ਬਚਣ ਵਾਲੇ ਭਾਰਤੀਆਂ ਨੇ ‘ਭਾਰਤ ਮਾਤਾ ਕੀ ਜੈ’ ਦੇ ਲਾਏ ਨਾਅਰੇ, ਭਾਰਤੀ ਜਲ ਸੈਨਾ ਦਾ ਕੀਤਾ ਧੰਨਵਾਦ; ਦੇਖੋ Video

ਏਜੰਸੀ, ਨਵੀਂ ਦਿੱਲੀ : ਮਾਰਕੋਸ, ਭਾਰਤੀ ਫੌਜ ਦੇ ਜਵਾਨਾਂ ਦੀ ਇਕਾਈ, ਨੇ ਉੱਤਰੀ ਅਰਬ ਸਾਗਰ ਵਿੱਚ ਲਾਈਬੇਰੀਅਨ-ਝੰਡੇ ਵਾਲੇ ਵਪਾਰਕ ਜਹਾਜ਼ ਨੂੰ ਹਾਈਜੈਕ…

January 6, 2024 2 min read