Skip to content
Thursday, November 26, 2026 12°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

12,136 stories

ਇਹ ਵੀ ਵਿਚਾਰਨ ਦੀ ਲੋੜ ਹੈ…

ਜਲਿਆਂ ਵਾਲਾ ਬਾਗ, ਅੰਗਰੇਜ਼ੀ ਹਕੂਮਤ ਦੇ ਵਹਿਸ਼ੀਪਣ ਅਤੇ ਪੰਜਾਬੀਆਂ ਦੀ ਕੁਰਬਾਨੀ, ਦੇਸ਼ ਪਿਆਰ ਤੇ ਅਜ਼ਾਦੀ ਦੀ ਤੜਫ ਦਾ ਪ੍ਰਤੀਕ ਹੈ। 1919 ਦੀ…

April 15, 2017 3 min read

ਭਾਈ ਬਾਲੇ ਵਾਲੀ ਜਨਮ ਸਾਖੀ ਦੀ ਪਰਖ ਦੇ ਆਰੰਭਕ ਉਪਰਾਲੇ ਵਜੋਂ, ਸਿੰਘ ਸਭਾ ਦੇ ਸਮੇਂ 1

4 ਈ: ਵਿਚ ਪ੍ਰੋ: ਗੁਰਮੁਖ ਸਿੰਘ ਜੀ ਨੇ ‘ਜਨਮ ਕੁੰਡਲੀਆਂ’ ਲੇਖ ਆਪਣੇ ਮਾਸਿਕ ਪਤ੍ਰਿਕਾ ਸੁਧਾਰਕ ਵਿੱਚ ਛਾਪਿਆ ਸੀ। ਪਰ ਠੋਸ ਆਲੋਚਨਾਤਮਿਕ ਅਧਿਐਨ…

April 15, 2017 9 min read

ਗੁਰਦੀਸ਼ ਕੌਰ ਗਰੇਵਾਲ ਦੀਆਂ ਨਵੀਆਂ ਛਪੀਆਂ ਪੁਸਤਕਾਂ ਦਾ ਰਲੀਜ਼ ਸਮਾਗਮ 23 ਅਪ੍ਰੈਲ ਨੂੰ

ਕੈਲਗਰੀ:- ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਵਲੋਂ, ਮਾਂ ਬੋਲੀ ਪੰਜਾਬੀ ਦੀ ਜਾਣੀ ਪਛਾਣੀ ਲੇਖਿਕਾ, ਗੁਰਦੀਸ਼ ਕੌਰ ਗਰੇਵਾਲ ਦੀਆਂ ਨਵੀਆਂ ਛਪੀਆਂ ਦੋ ਪੁਸਤਕਾਂ, 23…

April 15, 2017 1 min read

ਅਰਮੀਕਾ: ਵਿਸਾਖੀ ਨੂੰ ਮਾਨਤਾ ਦੇਣ ਲਈ ਸਿਟੀ ਕੌਂਸਲ ਨੇ ਪਾਇਆ ਮਤਾ

ਨੌਰਵਿੱਚ, ਕਨੈਕਟੀਕਟ (ਯੂਐਸਏ (ਹਰਦੀਪ ਸਿੰਘ): ਅਮਰੀਕਾ ਦੇ ਕਨੈਕਟੀਕਟ ਸਟੇਟ ਦੇ ਸਿਟੀ ਕੌਂਸਲ ਆਫ਼ ਨੌਰਵਿੱਚ ਦੇ ਮੇਅਰ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਦੌਰਾਨ…

April 7, 2017 2 min read

ਕਿਸੇ ਵੀ ਬਟਨ ਨੂੰ ਦੱਬਣ ‘ਤੇ ਪਰਚੀ ਭਾਜਪਾ ਦੀ ਹੀ ਨਿਕਲੀ: ‘ਆਪ’ ਅਤੇ ਕਾਂਗਰਸ ਪਹੁੰਚੀਆਂ ਚੋਣ ਕਮੀਸ਼ਨ ਕੋਲ

ਦਿੱਲੀ ‘ਚ ਸ਼ਨੀਵਾਰ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੇ ਚੋਣ ਕਮੀਸ਼ਨ ਕੋਲ ਪਹੁੰਚ ਕੀਤੀ ਹੈ। ਅਸਲ ‘ਚ ਪੰਜ ਸੂਬਿਆਂ…

April 7, 2017 1 min read