Skip to content
Tuesday, November 3, 2026 13°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

11,981 stories

25 ਦਸੰਬਰ 2017 ਨੂੰ ਇਕ ਵਾਰ ਫਿਰ ਮਨਾਇਆ ਜਾਵੇਗਾ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ

ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਸ਼੍ਰੋਮਣੀ ਕਮੇਟੀ ਵਲੋਂ ਸਾਲ 2017-18 ਦਾ ਮਿਲਗੋਭਾ ਕੈਲੰਡਰ ਜਾਰੀ ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ) ਸਾਲ 2003 ਵਿੱਚ ਤਖਤ…

March 13, 2017 3 min read

ਪਿੰਡ 5, ਦਿਨ 13, ਖੁਦਕੁਸ਼ੀਆਂ 6

ਮੂਨਕ, (ਸੁਰਜੀਤ ਸਿੰਘ ਭੁਟਾਲ)ਵਿਧਾਨ ਸਭਾ ਹਲਕਾ ਲਹਿਰਾ ਦੇ ਅਧੀਨ ਆਉਂਦੇ ਅਤੇ ਨਾਲ ਲਗਦੇ ਸਿਰਫ 5 ਪਿੰਡਾਂ ਵਿੱਚ ਪਿਛਲੇ 13 ਦਿਨਾਂ ਵਿੱਚ ਛੇ…

March 13, 2017 1 min read

vah vah mere sai meharvaan

ਵਾਹ! ਵਾਹ! ਮੇਰੇ ਸਾਈਂ ਮਿਹਰਵਾਨ| ਤੇਰੀ ਰਜ਼ਾ ਤੋਂ ਮੈ ਕੁਰਬਾਨ || ਅਜਬ ਰੰਗ,ਤੇਰੇ ਸੰਸਾਰ ਦੇ | ਤੇਰੇ ਚੋਜਾਂ ਕੀਤਾ, ਮੈਨੂੰ ਹੈਰਾਨ|| ਕਿਸੇ…

March 9, 2017 2 min read

Surat rubaiya

ਜਦ ਯਾਦ ਤੁਸਾਂ ਦੀ ਆਉਂਦੀ ਏ| ਮੇਰੀ ਨੀਚਤਾ ਮੈਨੂੰ ਸਮਝ ਆਉਂਦੀ ਏ || ਜਦ ਯਾਦ ਤੁਸਾਂ ਦੀ ਉੱਡਦੀ ਏ| ਆਪਣੀ ਹਸਤੀ ਬਣ…

March 9, 2017 1 min read

rubaeeyan

ਦਿਨ ਤੇ ਰਾਤ ਜਿੱਥੇ ਨੇ ਮਿਲਦੇ, ਉੱਥੇ ਰੂਪ ਦੋਹਾਂ ਦੇ ਵਟਦੇ ਨੇ| ਸਾਡੀ ਤਾਂ ਹੈ ਵੱਖਰੀ ਹੋਂਦ, ਦਾਅਵੇ ਦੋਨੋਂ ਪਏ ਕਰਦੇ ਨੇ…

March 9, 2017 1 min read

chappri da pani

ਛੱਪੜੀ ਦਾ ਪਾਣੀ ਗੁਰਪ੍ਰੀਤ ਸਿੰਘ, ਯੂ. ਐਸ. ਏ. ਛੱਪੜੀ ਦੇ ਪਾਣੀ ਨੂੰ ਜਾਹ ਪੁੱਛਿਆ, ਤੂੰ ਇਹ ਕੀ ਹੈ, ਹਾਲ ਬਣਾਇਆ? ਤੂੰ ਤੇ…

March 9, 2017 1 min read

ਲਓ ਕਰ ਲਓ ਗੱਲ : ‘ਤੇ ਹੁਣ ਫ਼ਰੀਦਕੋਟ ਜਿਲ੍ਹੇ ਏ ਟੀ ਐੱਮ. ਮਸ਼ੀਨਾਂ ‘ਚੋਂ ਦੋ ਹਜ਼ਾਰ ਦੇ ਨਕਲੀ ਨੋਟ ਨਿੱਕਲੇ, ਲੋਕ ਪ੍ਰੇਸ਼ਾਨ

ਫ਼ਰੀਦਕੋਟ ( ਜਗਦੀਸ਼ ਬਾਂਬਾ ) ਫ਼ਰੀਦਕੋਟ ਸ਼ਹਿਰ ਅਤੇ ਆਸ-ਪਾਸ ਦੇ ਕਸਬਿਆਂ ਵਿੱਚ ਸਰਕਾਰੀ ਅਤੇ ਨਿੱਜੀ ਬੈਂਕਾਂ ਦੀਆਂ ਏ.ਟੀ.ਐੱਮ.ਮਸ਼ੀਨਾਂ ਵਿੱਚੋਂ ਦੋ-ਦੋ ਹਜ਼ਾਰ ਰੁਪਏ…

March 3, 2017 1 min read

ਸ਼ਹੀਦ ਦੀ ਧੀ ਗੁਰਮੇਹਰ ਕੌਰ ਅਪਣੀ ਮੁਹਿੰਮ ਤੋਂ ਪਿਛੇ ਹਟੀ ”ਮੈਂ ਏਨਾ ਹੀ ਬਰਦਾਸ਼ਤ ਕਰ ਸਕਦੀ ਸੀ, ਹੋਰ ਨਹੀਂ”

ਨਵੀਂ ਦਿੱਲੀ,: ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਨੇ ਏਬੀਵੀਪੀ ਦੇ ਵਿਰੁਧ ਸੋਸ਼ਲ ਮੀਡੀਆ ‘ਤੇ ਅਪਣੀ ਮੁਹਿੰਮ ਵਾਪਸ ਲੈ ਲਈ ਹੈ। ਅਜਿਹਾ…

March 3, 2017 2 min read