Skip to content
Friday, October 9, 2026 9°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ

ਖ਼ਬਰਾਂ

11,803 stories

Cheating Case : ਅਭਿਨੇਤਾ ਰਾਕੇਸ਼ ਬੇਦੀ ਫਲੈਟ ਵੇਚਣ ਦੀ ਕੋਸ਼ਿਸ਼ ‘ਚ ਸਾਈਬਰ ਧੋਖਾਧੜੀ ਦਾ ਸ਼ਿਕਾਰ, ਗੁਆਏ ਇੰਨੇ ਹਜ਼ਾਰ ਰੁਪਏ

ਮੁੰਬਈ: ਮਸ਼ਹੂਰ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਾ ਰਾਕੇਸ਼ ਬੇਦੀ ਨੂੰ ਇੱਕ ਸਾਈਬਰ ਧੋਖੇਬਾਜ਼ ਨੇ ਕਥਿਤ ਤੌਰ ‘ਤੇ 85,000 ਰੁਪਏ ਦੀ ਠੱਗੀ ਮਾਰੀ ਹੈ,…

January 2, 2024 3 min read

ਫੋਟੋ ਕਾਰਨ ਭਾਰਤੀ ਕ੍ਰਿਕਟਰ ਨੂੰ ਹੋਇਆ 1 ਕਰੋੜ ਦਾ ਨੁਕਸਾਨ, IPL 2024 ਦੀ ਨਿਲਾਮੀ ‘ਚ ਬਣਿਆ ਬਲੀ ਦਾ ਬੱਕਰਾ

ਸਪੋਰਟਸ ਡੈਸਕ, ਨਵੀਂ ਦਿੱਲੀ : ਆਈਪੀਐਲ 2024 ਦੀ ਨਿਲਾਮੀ 19 ਦਸੰਬਰ ਨੂੰ ਦੁਬਈ ਦੇ ਕੋਕਾ-ਕੋਲਾ ਅਰੇਨਾ ਵਿੱਚ ਸਫਲਤਾਪੂਰਵਕ ਆਯੋਜਿਤ ਕੀਤੀ ਗਈ ਸੀ।…

January 2, 2024 3 min read

Drivers Strike: ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਰਸੋਈ ਗੈਸ ਦੀ ਕਾਲਾਬਾਜ਼ਾਰੀ ਸ਼ੁਰੂ; 1500 ਤੋਂ 2000 ਰੁਪਏ ‘ਚ ਵੇਚੇ ਜਾ ਰਹੇ ਸਿਲੰਡਰ

ਜੇਐੱਨਐੱਨ, ਨੋਇਡਾ : ਹਿੱਟ ਐਂਡ ਰਨ ਨਾਲ ਜੁੜੇ ਕਾਨੂੰਨਾਂ ‘ਚ ਬਦਲਾਅ ਕਰ ਕੇ ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਐਲਪੀਜੀ ਸਿਲੰਡਰਾਂ ਦੀ ਕਾਲਾਬਾਜ਼ਾਰੀ…

January 2, 2024 2 min read

Sonam Kapoor ਲਈ ਮੁਸ਼ਕਲ ਰਿਹਾ 2023, ਪਤੀ ਦੀ ਗੰਭੀਰ ਬਿਮਾਰੀ ਤੋਂ ਰਹੀ ਪਰੇਸ਼ਾਨ, ਕਿਹਾ- ਡਾਕਟਰਾਂ ਕੋਲੋਂ ਨਹੀਂ ਹੋ ਰਿਹਾ ਸੀ ਇਲਾਜ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਕਈ ਬਾਲੀਵੁੱਡ ਸਿਤਾਰਿਆਂ ਨੇ ਨਵੇਂ ਸਾਲ ਤੋਂ ਪਹਿਲਾਂ 2023 ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਅਦਾਕਾਰਾ ਨੇ ਦੱਸਿਆ ਕਿ…

January 2, 2024 3 min read

ਖੇਲੋ ਇੰਡੀਆ ਯੂਥ ਗੇਮਜ਼ ਲਈ ਮੱਲਖੰਭ ਟੀਮਾਂ ਦੇ ਟਰਾਇਲ 3 ਜਨਵਰੀ ਤੇ ਵਾਲੀਬਾਲ ਦੇ ਟਰਾਇਲ 5 ਜਨਵਰੀ ਨੂੰ

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : 6ਵੀਆਂ ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀਆਂ ਮੱਲਖੰਭ ਟੀਮਾਂ (ਲੜਕੇ ਤੇ ਲੜਕੀਆਂ) ਦੀ ਚੋਣ ਲਈ ਟਰਾਇਲ…

January 2, 2024 1 min read

‘ਅਸੀਂ ਉਨ੍ਹਾਂ ਦੀ ਨੀਤੀ ਨੂੰ ਬੇਕਾਰ ਕਰ ਦਿੱਤਾ’, ਅੱਤਵਾਦ ਨੂੰ ਲੈ ਕੇ ਜੈਸ਼ੰਕਰ ਨੇ ਪਾਕਿਸਤਾਨ ‘ਤੇ ਵਿੰਨ੍ਹਆ ਨਿਸ਼ਾਨਾ

ਏਐੱਨਆਈ, ਨਵੀਂ ਦਿੱਲੀ : ਭਾਰਤ ਪਾਕਿਸਤਾਨ ਸਬੰਧ. ਪਾਕਿਸਤਾਨ ਨੂੰ ਲੈ ਕੇ ਮੋਦੀ ਸਰਕਾਰ ਦੀ ਨੀਅਤ ਬਿਲਕੁਲ ਸਾਫ਼ ਹੈ। ਜਦੋਂ ਤੱਕ ਗੁਆਂਢੀ ਦੇਸ਼…

January 2, 2024 2 min read

ਅਕਸ਼ੈ ਕੁਮਾਰ ਨੇ ਮਾਲਦੀਵ ਦੀਆਂ ਛੁੱਟੀਆਂ ‘ਤੇ ਉਡਾਇਆ ਪਤਨੀ ਦਾ ਮਜ਼ਾਕ, ਹਾਸਾ ਦੇਖ ਉਤਰ ਗਿਆ ਟਵਿੰਕਲ ਖੰਨਾ ਦਾ ਚਿਹਰਾ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਅਕਸ਼ੈ ਕੁਮਾਰ ਨੇ ਨਵਾਂ ਸਾਲ ਮਨਾਉਣ ਲਈ ਮਾਲਦੀਵ ਨੂੰ ਚੁਣਿਆ। ਅਦਾਕਾਰ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਗਏ ਸਨ।…

January 2, 2024 2 min read

Zomato ਤੋਂ ਫੂਡ ਆਰਡਰ ਕਰਨਾ ਹੋਇਆ ਮਹਿੰਗਾ, GST Notice ਮਿਲਣ ਦੇ ਬਾਵਜੂਦ ਕੰਪਨੀ ਨੇ ਫਿਰ ਤੋਂ ਵਧਾਈ ਪਲੇਟਫਾਰਮ ਫੀਸ

Zomato Platform Fee: ਫੂਡ ਡਲਿਵਰੀ ਪਲੇਟਫਾਰਮ ਜ਼ੋਮੈਟੋ ਨੇ ਆਪਣੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਇੱਕ ਵਾਰ ਫਿਰ ਆਪਣੀ ਪਲੇਟਫਾਰਮ ਫੀਸ ਵਧਾ ਦਿੱਤੀ…

January 2, 2024 2 min read

Jaishankar on Canada : ‘ਕੈਨੇਡੀਅਨ ਰਾਜਨੀਤੀ ‘ਚ ਖਾਲਿਸਤਾਨੀਆਂ ਦੀ ਦਖ਼ਲਅੰਦਾਜ਼ੀ’, ਜਸਟਿਨ ਟਰੂਡੋ ਨੂੰ ਜੈਸ਼ੰਕਰ ਦੀ ਦੋ ਟੁੱਕ

ਏਐੱਨਆਈ, ਨਵੀਂ ਦਿੱਲੀ : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪੁਸ਼ਟੀ ਕੀਤੀ ਹੈ ਕਿ ਕੈਨੇਡੀਅਨ ਸਿਆਸਤ ਨੇ ਖਾਲਿਸਤਾਨੀ ਤਾਕਤਾਂ ਨੂੰ ਥਾਂ ਦਿੱਤੀ ਹੈ।…

January 2, 2024 3 min read

ਨਹਿਰੂ ਦੀ ਨਹੀਂ ਪਟੇਲ ਦੀ ਨੀਤੀ ‘ਤੇ ਚੱਲੇਗੀ ਮੋਦੀ ਸਰਕਾਰ, ਜੈਸ਼ੰਕਰ ਨੇ ਚੀਨ ਨੂੰ ਲੈ ਕੇ ਦਿੱਤਾ ਸਖਤ ਸੰਦੇਸ਼

ANI, ਨਵੀਂ ਦਿੱਲੀ।India China Relation। ਸਰਹੱਦੀ ਵਿਵਾਦ ਕਾਰਨ ਪਿਛਲੇ ਕੁਝ ਸਾਲਾਂ ਤੋਂ ਭਾਰਤ ਅਤੇ ਚੀਨ ਦੇ ਸਬੰਧਾਂ ਵਿੱਚ ਖਟਾਸ ਆ ਗਈ ਹੈ।…

January 2, 2024 1 min read