Skip to content
Monday, November 9, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

12,007 stories

‘ਖ਼ੂਬ ਬੱਚੇ ਪੈਦਾ ਕਰੋ, ਪੀਐੱਮ ਮੋਦੀ ਤੁਹਾਨੂੰ ਦੇਣਗੇ ਘਰ’; ਦੋ ਪਤਨੀਆਂ ਤੇ 8 ਬੱਚਿਆਂ ਵਾਲੇ ਰਾਜਸਥਾਨ ਦੇ ਮੰਤਰੀ ਨੇ ਦਿੱਤੀ ਬੇਤੁਕੀ ਸਲਾਹ

ਪੀਟੀਆਈ, ਜੈਪੁਰ : ਰਾਜਸਥਾਨ ਦੇ ਮੰਤਰੀ ਬਾਬੂਲਾਲ ਖਰਾੜੀ ਨੇ ਬੁੱਧਵਾਰ ਨੂੰ ਬਹੁਤ ਹੀ ਬੇਤੁਕੀ ਸਲਾਹ ਦਿੱਤੀ ਹੈ। ਉਸ ਨੇ ਲੋਕਾਂ ਨੂੰ ਜ਼ਿਆਦਾ…

January 9, 2024 2 min read

Bigg Boss 17: ਸਲਮਾਨ ਦੇ ਸ਼ੋਅ ‘ਚ ਫਿਰ ਘਮਾਸਾਨ! ਮੁਨੱਵਰ ਫਾਰੂਕੀ ਦੀ ਭੈਣ ਨੇ ਘਰ ‘ਚ ਆਉਂਦਿਆਂ ਹੀ ਆਇਸ਼ਾ ਨਾਲ ਕੀਤਾ ਇਹ ਵਿਹਾਰ

ਮਨੋਰੰਜਨ ਡੈਸਕ, ਨਵੀਂ ਦਿੱਲੀ : ਬਿੱਗ ਬੌਸ-17 ਵਿਚ ਇਸ ਹਫਤੇ ਦਰਸ਼ਕਾਂ ਨੂੰ ਬਹੁਤ ਸਾਰੀ ਭਾਵਨਾਤਮਿਕ ਸਮੱਗਰੀ ਦੇਖਣ ਨੂੰ ਮਿਲਣ ਵਾਲੀ ਹੈ। ਇਸ…

January 9, 2024 2 min read

Hrithik Roshan Birthday: ਰਿਤਿਕ ਰੋਸ਼ਨ ਦੇ ਜਨਮਦਿਨ ‘ਤੇ ਸਿਧਾਰਥ ਆਨੰਦ ਨੇ ਕਿਹਾ Thank You, ਯਾਦ ਆਈ ਇਹ 10 ਸਾਲ ਪੁਰਾਣੀ ਗੱਲ

ਆਨਲਾਈਨ ਡੈਸਕ, ਨਵੀਂ ਦਿੱਲੀ : ਬੀ ਟਾਊਨ ਦੇ ਹੈਂਡਸਮ ਹੰਕ ਰਿਤਿਕ ਰੋਸ਼ਨ ਨੂੰ ਲੈ ਕੇ ਦੁਨੀਆ ਭਰ ਦੇ ਲੋਕਾਂ ‘ਚ ਕ੍ਰੇਜ਼ ਹੈ।…

January 9, 2024 3 min read

IPL 2024: ਮਾਰਚ ‘ਚ ਹੋਵੇਗੀ ਆਈਪੀਐੱਲ ਦੀ ਸ਼ੁਰੂਆਤ, BCCI ਨੇ ਤੈਅ ਕੀਤੀ ਤਰੀਕ; ਜੈ ਸ਼ਾਹ ਨੇ ਲੀਗ ਦਾ ਪੂਰਾ ਪਲਾਨ

ਅਭਿਸ਼ੇਕ ਤ੍ਰਿਪਾਠੀ, ਕੇਪ ਟਾਊਨ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ.) ਦਾ 16ਵਾਂ ਸੀਜ਼ਨ ਇਸ ਸਾਲ 22 ਮਾਰਚ ਤੋਂ ਸ਼ੁਰੂ ਹੋਵੇਗਾ, ਜਦੋਂਕਿ ਮਹਿਲਾ ਪ੍ਰੀਮੀਅਰ…

January 9, 2024 2 min read

New Credit Card Rules : SBI, HDFC, ICICI ਤੇ Axis Bank ਦੇ ਗਾਹਕ ਧਿਆਨ ਦੇਣ, ਕ੍ਰੈਡਿਟ ਕਾਰਡ ਨੂੰ ਲੈ ਕੇ ਬਦਲ ਗਏ ਹਨ ਨਿਯਮ

ਬਿਜ਼ਨਸ ਡੈਸਕ, ਨਵੀਂ ਦਿੱਲੀ : ਭਾਰਤੀ ਬੈਂਕਾਂ ਨੇ ਗਾਹਕਾਂ ਲਈ ਕ੍ਰੈਡਿਟ ਕਾਰਡ ਨਿਯਮਾਂ ਨੂੰ ਲੈ ਕੇ ਕੁਝ ਨਵੇਂ ਬਦਲਾਅ ਕੀਤੇ ਹਨ। ਜੇਕਰ…

January 9, 2024 2 min read

ਪਿਤਾ ਨੇ ਪੁੱਤਰ ਨਾਲ ਰਲ਼ ਕੇ ਧੀ, ਜਵਾਈ ਤੇ ਦੋਹਤੀ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆ, ਮੁਲਜ਼ਮ ਫਰਾਰ, ਭਾਲ ਜਾਰੀ

ਜਾ.ਸ, ਭਾਗਲਪੁਰ : ਬਿਹਾਰ ’ਚ ਹੱਤਿਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿਤਾ ਨੇ ਆਪਣੇ ਪੁੱਤਰ ਨਾਲ ਮਿਲ ਕੇ ਧੀ, ਜਵਾਈ…

January 9, 2024 2 min read

ਐੱਮਆਈਐਂਡਏ ਰਿਸਰਚ ਦੀ ‘ਰਾਈਸ ਰੋਟੀ ਰੇਟ’ ਰਿਪੋਰਟ ਮੁਤਾਬਕ ਪਿਆਜ਼ ਤੇ ਟਮਾਟਰ ਸਸਤਾ ਹੋਣ ਨਾਲ ਘਟੀ ਥਾਲੀ ਦੀ ਲਾਗਤ

ਮੁੰਬਈ : ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ’ਚ ਗਿਰਾਵਟ ਕਾਰਨ ਦਸੰਬਰ ’ਚ ਸ਼ਾਕਾਹਾਰੀ ਭੋਜਨ ਦੀ ਥਾਲੀ ਦੀ ਲਾਗਤ ’ਚ ਤਿੰਨ ਫ਼ੀਸਦੀ ਤੇ…

January 9, 2024 2 min read

ਸੜਕੀ ਹਾਦਸਿਆਂ ਦੀ ਹੁਣ ਹਰ ਮਹੀਨੇ ਹੋਵੇਗੀ ਸਮੀਖਿਆ, ਪੁਲਿਸ ਤੋਂ ਵੱਖਰੀ ਘਟਨਾਵਾਂ ਦੀ ਰਿਪੋਰਟਿੰਗ ਦਾ ਤਿਆਰ ਕੀਤਾ ਆਪਣਾ ਸਿਸਟਮ

ਮਨੀਸ਼ ਤਿਵਾੜੀ, ਨਵੀਂ ਦਿੱਲੀ : ਸੜਕੀ ਹਾਦਸਿਆਂ ਦੇ ਮਾਮਲੇ ’ਚ ਨਿਰਾਸ਼ਾਜਨਕ ਤਸਵੀਰ ਤੋਂ ਚਿੰਤਤ ਕੇਂਦਰ ਸਰਕਾਰ ਹੁਣ ਹਾਦਸਿਆਂ ਦੀ ਹਰ ਮਹੀਨੇ ਸਮੀਖਿਆ…

January 9, 2024 3 min read

Lok Sabha Elections 2024: ਅੱਧੀ ਆਬਾਦੀ ਨੂੰ ਇਕੱਠਾ ਕਰਨ ‘ਚ ਰੁੱਝੀ ਭਾਜਪਾ, ਤਰੁਣ ਚੁੱਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਇਸ ਰਣਨੀਤੀ ‘ਤੇ ਕੀਤਾ ਜਾਵੇਗਾ ਕੰਮ

ਨੀਲੂ ਰੰਜਨ, ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਔਰਤਾਂ ਵਿੱਚ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਭਾਜਪਾ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ…

January 9, 2024 3 min read