ਭਾਰਤ India Ind vs Ban 2nd T20: ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਤੋਂ ਹਰਾਇਆ, ਸੀਰੀਜ਼ 1-1 ਤੋਂ ਬਰਾਬਰ By Admin Published November 7, 2019 1 min read Share on WhatsApp Facebook X Copy link Text ੳ ੳ ੳ ਨਵੀਂ ਦਿੱਲੀ : ਭਾਰਤ ਤੇ ਬੰਗਲਾਦੇਸ਼ ਵਿਚ ਰਾਜਕੋਟ ‘ਚ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਦੂਸਰਾ ਮੁਕਾਬਲਾ ਖੇਡਿਆ ਗਿਆ। ਇਸ ਮੈਚ ‘ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਅਜਿਹੇ ‘ਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 153 ਦੌੜਾਂ ਬਣਾਈਆਂ ਹਨ। ਇਸੇ ਤਰ੍ਹਾਂ ਜਿੱਤ ਲਈ ਭਾਰਤ ਨੂੰ 154 ਦੌੜਾਂ ਬਣਾਉਣੀਆਂ ਸਨ। ਇਸ ਦੇ ਜਵਾਬ ‘ਚ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਤੋਂ ਕਰਾਰੀ ਸ਼ਿਕਸਤ ਦੇ ਕੇ ਸੀਰੀਜ਼ 1-1 ਤੋਂ ਬਰਾਬਰ ਕਰ ਲਈ। ਹੁਣ ਇਸ ਸੀਰੀਜ਼ ਦਾ ਆਖਿਰੀ ਮੈਚ ਨਾਗਪੁਰ ‘ਚ 10 ਨਵੰਬਰ ਨੂੰ ਹੋਵੇਗਾ। Admin Punjab Guardian · Surrey ← Previous ਟਰੰਪ ਨੂੰ ਉਂਗਲ ਦਿਖਾਉਣ ਵਾਲੀ ਮਹਿਲਾ ਸਾਈਕਲਿਸਟ ਵਰਜੀਨੀਆ ਤੋਂ ਜਿੱਤੀ ਚੋਣ Next → ਦਰਬਾਰ ਸਾਹਿਬ ‘ਚ ਹੁਣ ਔਰਤਾਂ ਕਰ ਸਕਣਗੀਆਂ ਕੀਰਤਨ, ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਪਾਸ ਹੋਇਆ ਬਿੱਲ
ਨਵੀਂ ਦਿੱਲੀ : ਭਾਰਤ ਤੇ ਬੰਗਲਾਦੇਸ਼ ਵਿਚ ਰਾਜਕੋਟ ‘ਚ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਦੂਸਰਾ ਮੁਕਾਬਲਾ ਖੇਡਿਆ ਗਿਆ। ਇਸ ਮੈਚ ‘ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਅਜਿਹੇ ‘ਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 153 ਦੌੜਾਂ ਬਣਾਈਆਂ ਹਨ। ਇਸੇ ਤਰ੍ਹਾਂ ਜਿੱਤ ਲਈ ਭਾਰਤ ਨੂੰ 154 ਦੌੜਾਂ ਬਣਾਉਣੀਆਂ ਸਨ। ਇਸ ਦੇ ਜਵਾਬ ‘ਚ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਤੋਂ ਕਰਾਰੀ ਸ਼ਿਕਸਤ ਦੇ ਕੇ ਸੀਰੀਜ਼ 1-1 ਤੋਂ ਬਰਾਬਰ ਕਰ ਲਈ। ਹੁਣ ਇਸ ਸੀਰੀਜ਼ ਦਾ ਆਖਿਰੀ ਮੈਚ ਨਾਗਪੁਰ ‘ਚ 10 ਨਵੰਬਰ ਨੂੰ ਹੋਵੇਗਾ।
24 ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ‘ਤੇ ਭਾਰਤ ਦੀ ਕਾਰਵਾਈ ਦੀ ਕੀਤੀ ਨਿੰਦਾ October 21, 2026
ਆਰ.ਐਸਐਸ ਸੰਗਠਨ ਵੀ ਹੋਇਆ ਚਿੰਤਤ ਭਾਰਤ ‘ਚ ਬੰਗਲਾਦੇਸ਼ ਅਤੇ ਫਰਾਂਸ ਵਰਗੇ ਹਾਲਾਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ : ਮੋਹਨ ਭਾਗਵਤ October 21, 2026
ਯੂਟਿਊਬਰ ਰਾਠੀ ਨੇ ਭਾਰਤ ਵਿੱਚ ਚੋਣ ਬੇਨਿਯਮੀਆਂ ਵਿਰੁੱਧ ਲੰਡਨ ਵਿੱਚ ਵਿਰੋਧ ਪ੍ਰਦਰਸ਼ਨ ਦੀ ਕੀਤੀ ਅਗਵਾਈ October 20, 2026