Skip to content
Sunday, November 8, 2026 11°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

“ਭਾਰਤ ਉਬਲ ਰਿਹਾ ਹੈ: ਸਲਮਾਨ ਰਸ਼ਦੀ

By Admin Published 1 min read

ਨਿਊਯਾਰਕ: ਪ੍ਰਸਿੱਧ ਭਾਰਤੀ ਮੂਲ ਦੇ ਲੇਖਕ ਸਲਮਾਨ ਰਸ਼ਦੀ

ਅਤੇ ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਦੀ ਮਾਂ, ਮੀਰਾ ਨਾਇਰ ਨੇ ਭਾਰਤ ਵਿੱਚ ਕਾਕਰੋਚ ਜਨਤਾ

ਪਾਰਟੀ ਅੰਦੋਲਨ ਦਾ ਸਮਰਥਨ ਕੀਤਾ ਹੈ। ਨਿਊਯਾਰਕ ਵਿ`ਚ ਰਸ਼ਦੀ ਨੇ ਕਿਹਾ, "ਕਾਕਰੋਚਾਂ ਦਾ ਜਸ਼ਨ ਨਾ

ਮਨਾਉਣਾ ਗਲਤ ਹੋਵੇਗਾ।" ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੇ ਲੰਬੇ ਸਮੇਂ ਬਾਅਦ ਉਮੀਦ ਦਾ

ਇੱਕ ਪਲ ਪ੍ਰਦਾਨ ਕੀਤਾ ਹੈ।ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਰਸ਼ਦੀ ਨੇ ਦੀਵਾਲੀ

ਤੋਂ ਪਹਿਲਾਂ ਨਿਊਯਾਰਕ ਦੇ ਪਾਸਰੀਨ ਰੈਸਟੋਰੈਂਟ ਵਿੱਚ ਏਸ਼ੀਅਨ ਅਮਰੀਕਨ ਰਾਈਟਰਜ਼ ਵਰਕਸ਼ਾਪ

ਲਈ ਫੰਡ ਇਕੱਠਾ ਕਰਨ ਵਾਲੇ ਡਿਨਰ ਦੌਰਾਨ ਇਹ ਟਿੱਪਣੀਆਂ ਕੀਤੀਆਂ। ਦੀਵਾਲੀ ਡਿਨਰ ਦਾ

ਆਯੋਜਨ ਭਾਰਤੀ ਮੂਲ ਦੀ ਫਿਲਮ ਨਿਰਮਾਤਾ ਮੀਰਾ ਨਾਇਰ ਦੁਆਰਾ ਕੀਤਾ ਗਿਆ ਸੀ, ਜੋ ਨਿਊਯਾਰਕ

ਦੀ ਪਹਿਲੀ ਭਾਰਤੀ-ਅਮਰੀਕੀ ਮੇਅਰ, ਜ਼ੋਹਰਾਨ ਮਮਦਾਨੀ ਦੀ ਮਾਂ ਵੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp