Skip to content
Tuesday, October 20, 2026 14°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਭਾਰਤ ਨਿਆਇਕ ਸਿਸਟਮ ਤੇ ਭਾਰਤ ਅੰਦਰੋਂ ਅਵਾਜਾਂ ਉੱਠਣ ਲ`ਗੀਆਂ

By Admin Published 1 min read

ਨਵੀਂ ਦਿੱਲੀ: ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਸੁਧਾਂਸ਼ੂ ਧੂਲੀਆ ਨੇ ਕਿਹਾ ਹੈ ਕਿ ਵਿਦਿਆਰਥੀ

ਕਾਰਕੁਨ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਬਹੁਤ ਪਹਿਲਾਂ ਜ਼ਮਾਨਤ ਦੇ ਦਿੱਤੀ ਜਾਣੀ ਚਾਹੀਦੀ ਸੀ।

ਜਸਟਿਸ ਧੂਲੀਆ ਨੇ ਇਹ ਟਿੱਪਣੀ ਨਵੀਂ ਦਿੱਲੀ ਵਿੱਚ ਤੀਜੇ ਸਰ ਸਈਦ ਲੈਕਚਰ ਵਿੱਚ ਬੋਲਦੇ ਹੋਏ ਕੀਤੀ ਜਿੱਥੇ

ਉਨ੍ਹਾਂ ਨੇ ਭਾਰਤੀ ਸੰਵਿਧਾਨ ਦੇ ਤਹਿਤ ਨਿਆਂ ਦੇ ਦ੍ਰਿਸ਼ਟੀਕੋਣ 'ਤੇ ਚਰਚਾ ਕੀਤੀ। ਉਨ੍ਹਾਂ ਨੇ ਉਨ੍ਹਾਂ ਦੀ ਲੰਬੀ ਹਿਰਾਸਤ 'ਤੇ

ਚਿੰਤਾ ਪ੍ਰਗਟ ਕੀਤੀ।ਜਿਨਾ ਕਨੂੰਨਾ ਦੀ ਵਰਤੋਂ ਦੇਸ਼ ਉਤਸ਼ਾਹੀ ਨੌਜਵਾਨਾ ਉੱਪਰ ਕੀਤੀ ਜਾ ਰਹੀ ਉਹ ਭ੍ਰਿਸ਼ਟਾ ਚਾਰੀਆ

ਤੇ ਦੇਸ਼ ਵਿਰੋਧੀਆਂ ਖਿਲਾਫ ਹੋਣੀ ਚਾਹੀਦੀ ਹੈ।ਪਰ ਰਾਜਸੀ ਵਿਰੋਧੀ ਆਗੂਆਂ ਖਿਲਾਫ ਇਨਾ ਕਨੰੂਨਾ ਦੀ ਦੁਰਵਰਤੋਂ ਹੋ

ਰਹੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp