Skip to content
Wednesday, November 4, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਫ਼ਿਲਮਾਂ ਦੇ ਮੁਕਾਬਲੇ ਰੰਗਮੰਚ ਦਾ ਮਿਆਰ ਬਿਹਤਰ ਹੋ ਰਹੀ ਹੈ : ਸ਼ਾਹਰੁਖ਼ ਖ਼ਾਨ

By Admin Published 1 min read

ਮੁੰਬਈ, 12 ਮਈ : ਸੁਪਰਸਟਾਰ ਸ਼ਾਹਰੁਖ਼ ਖ਼ਾਨ ਦਾ ਕਹਿਣਾ ਹੈ ਕਿ ਅੱਜ ਕਲ ਫ਼ਿਲਮਾਂ ਦੇ ਮੁਕਾਬਲੇ ਰੰਗਮੰਚ ਦੀ ਗੁਣਵੱਤਾ ਬੇਹਤਰ ਹੋ ਰਹੀ ਹੈ। ਸ਼ਾਹਰੁਖ਼ ਖ਼ਾਨ ਨੇ ਇਥੇ ਇਕ ਪ੍ਰੋਗਰਾਮ ਵਿਚ ਪੱਤਰਕਾਰਾਂ ਨੂੰ ਕਿਹਾ, ”ਕੁੱਝ ਸਾਲ ਪਹਿਲਾਂ ਜਦੋਂ ਮੈਂ ਛੋਟਾ ਸੀ, ਅਸੀਂ ਫ਼ਿਲਮਾਂ ਦੇਖਦੇ ਸੀ, ਤਾਂ ਮੈਨੂੰ ਯਾਦ ਹੈ ਕਿ ਫ਼ਿਲਮਾਂ ਬਹੁਤ ਚੰਗੀਆਂ ਹੁੰਦੀਆਂ ਸਨ ਪਰ ਰੰਗਮੰਚ ਚੰਗਾ ਨਹੀਂ ਹੋਇਆ ਕਰਦਾ ਸੀ।”

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp