Skip to content
Monday, October 26, 2026 8°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਸੰਨੀ ਲਿਓਨ ਨੇ ਬਦਲਿਆ ਆਪਣਾ ਲੁੱਕ

By Admin Published 1 min read

ਮੁੰਬਈ—ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਆਪਣੇ ਖਾਸ ਸਟਾਈਲ ਅਤੇ ਖੂਬਸੁਰਤੀ ਦੇ ਲਈ ਪਛਾਣੀ ਜਾਣ ਵਾਲੀ ਅਦਾਕਾਰਾ ਸੰਨੀ ਲਿਓਨ ਆਪਣੇ ਵਾਲਾਂ ਨੂੰ ਗੁਲਾਬੀ ਰੰਗ ਕਰ ਲਿਆ ਹੈ। ਇਸ ਤੋਂ ਪਹਿਲਾਂ ਇਸ ਮਹੀਨੇ ਦੀ ਸ਼ੁਰੂਆਤ ‘ਚ ਉਨ੍ਹਾਂ ਨੇ ਆਪਣੇ ਵਾਲਾਂ ਨੂੰ ਨੀਲਾ ਅਤੇ ਜਾਮਣੀ ਰੰਗ ਲਗਾਇਆ ਸੀ। ਅਦਾਕਾਰਾ ਨੇ ਟਵਿੱਟਰ ‘ਆਪਣੇ ਗੁਲਾਬੀ ਰੰਗ ਦੇ ਵਾਲਾਂ ਵਾਲੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਆਪਣੇ ਹੇਅਰ ਸਟਾਈਲ ਨੂੰ ਨਵਾਂ ਲੁੱਕ ਦੇਣ ਲਈ ਧੰਨਵਾਦ ਵੀ ਕੀਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp