Ad-Time-For-Vacation.png

ਫਿਲਮ ਰਿਵਿਊ : ‘ਡੀਅਰ ਮਾਇਆ’

ਮੁੰਬਈ— ਨਿਰਦੇਸ਼ਕ ਸੁਨੈਨਾ ਭਟਨਾਗਰ ਦੇ ਨਿਰਦੇਸ਼ਕ ‘ਚ ਬਣੀ ਫਿਲਮ ‘ਡੀਅਰ ਮਾਇਆ’ 2 ਜੁਨ ਅੱਜ ਰਿਲੀਜ਼ ਹੋਈ ਹੈ। ਇਸ ਫਿਲਮ ਨਾਲ ਹੀ ਬਾਲੀਵੁੱਡ ਅਭਿਨੇਤਰੀ ਮਨੀਸ਼ਾ ਕੋਰਾਇਲਾ ਇੰਡਸਟ੍ਰੀ ‘ਚ ਵਾਪਸੀ ਕੀਤੀ ਹੈ। ਇਸ ਫਿਲਮ ‘ਚ ਮਨੀਸ਼ਾ ਨਾਲ ਸ਼੍ਰੇਆ ਚੋਧਰੀ ਅਤੇ ਮਦੀਮਾ ਇਮਾਮ ਅਹਿਮ ਕਿਰਦਾਰ ‘ਚ ਨਜ਼ਰ ਆਈਆਂ ਹਨ।

ਸ਼ਿਮਲਾ ‘ਤੇ ਆਧਾਰਿਤ ਇਹ ਕਹਾਣੀ ਦੋ ਸਹੇਲੀਆਂ ਏਨਾ (ਮਹੀਦਾ ਇਮਾਮ) ਅਤੇ ਇਰਾ ‘ਸ਼ਰੇਯਾ ਚੋਧਰੀ ਦੀ ਹੈ। ਦੋਵੇਂ ਬਹੁਤ ਹੀ ਸ਼ਰਾਰਤੀ ਸੁਭਾਅ ਦੀਆਂ ਹਨ। ਇਹੀ ਕਾਰਨ ਹੈ ਕਿ ਦੋਵੇਂ ਮਿਲ ਕੇ ਆਪਣੇ ਗੁਆਂਢ ‘ਚ ਰਹਿੰਦੀ ਮਾਇਆ ਦੇਵੀ (ਮਨੀਸ਼ਾ ਕੋਰਾਇਲਾ) ਦੇ ਨਾਂ ਚਿਠੀਆਂ ਲਿਖ ਕੇ ਭੇਜਦੀਆਂ ਸਨ ਪਰ ਇਕ ਦਿਨ ਅਜਿਹਾ ਆਉਂਦਾ ਹੈ ਜਦੋਂ ਕਹਾਣੀ ‘ਚ ਕਈ ਮੋੜ ਆ ਜਾਂਦਾ ਹੈ। ਇਨ੍ਹਾਂ ਦੋਵਾਂ ਲੜਕੀਆਂ ‘ਤੇ ਸ਼ੱਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬਾਕੀ ਦੀ ਕਹਾਣੀ ਜਾਣਨ ਲਈ ਤੁਹਾਨੂੰ ਸਿਨੇਮਾਘਰਾਂ ‘ਚ ਜਾਣਾ ਪਵੇਗਾ।

ਫਿਲਮ ਦੀ ਸਕ੍ਰਿਪਟ ਕਾਫੀ ਕਮਜ਼ੋਰ ਹੈ ਪਰ ਇਸ ਨੂੰ ਹੋਰ ਜ਼ਿਆਦਾ ਬਿਹਤਰ ਬਣਾਇਆ ਜਾ ਸਕਦਾ ਸੀ। ਇੰਟਰਵਲ ਤੋਂ ਪਹਿਲਾਂ ਕਹਾਣੀ ਠੀਕ ਚੱਲਦੀ ਹੈ ਪਰ ਸੈਕੇਂਡ ਹਾਫ ‘ਚ ਕਹਾਣੀ ਕਾਫੀ ਲੰਬੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਫਿਲਮ ਦੇ ਗੀਤ ਵੀ ਕੋਈ ਖਾਸ ਕਮਾਲ ਨਹੀਂ ਦਿਖਾ ਪਾਏ ਸਨ।

ਬਾਕਸ ਆਫਿਸ ਦੇ ਲਿਹਾਜ ਨਾਲ ਇਸ ਫਿਲਮ ਦਾ ਬਜਟ ਕੋਈ ਖਾਸ ਜ਼ਿਆਦਾ ਨਹੀਂ ਸੀ। ਇਸ ਤੋਂ ਇਲਾਵਾ ਵੇਵਸ ਸਿਨੇਮਾ ਵਰਗੇ ਪ੍ਰੋਡੂਸਰਸ ਹੋਣ ਤਾਂ ਫਿਲਮ ਨੂੰ ਸਕ੍ਰੀਨਜ਼ ਮਿਲਣ ‘ਚ ਕੋਈ ਪਰੇਸ਼ਾਨੀ ਨਹੀਂ ਹੋਈ ਹੋਵੇਗੀ। ਇਸ ਤੋਂ ਇਲਾਵਾ ਇਹ ਉਮੀਦ ਕਰ ਸਕਦੇ ਹਾਂ ਕਿ ਘੱਟ ਬਜਟ ਹੋਣ ਕਰਕੇ ਫਿਲਮ ਰਿਲੀਜ਼ ਤੋਂ ਬਾਅਦ ਬਾਕਸ ਆਫਿਸ ‘ਤੇ ਮੁਨਾਫਾ ਹੀ ਕਮਾਏਗੀ

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.