ਸਪੋਰਟਸ ਡੈਸਕ: ਪਾਰੁਲ ਚੌਧਰੀ ਦੇ ਸ਼ਾਨਦਰ ਪ੍ਰਦਰਸ਼ਨ ਨੇ ਮਹਿਲਾਵਾਂ ਦੀ 5000 ਮੀਟਰ ਦੌੜ ਦੇ ਫਾਈਨਲ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗ਼ਮਾ ਜਿੱਤਿਆ ਹੈ। ਪਾਰੁਲ ਚੌਧਰੀ ਨੇ ਆਖਰੀ ਕੁਝ ਸਕਿੰਟਾਂ ਵਿੱਚ ਆਪਣੀ ਰਫ਼ਤਾਰ ਵਧਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਪਾਰੁਲ ਚੌਧਰੀ ਨੇ ਚੀਨ ‘ਚ ਲਹਿਰਾਇਆ ਤਿਰੰਗਾ, 5000 ਮੀਟਰ ਦੌੜ ‘ਚ ਜਿੱਤਿਆ ਸੋਨਾ, ਆਖਰੀ 30 ਸੈਕਿੰਡ ‘ਚ ਪਲਟੀ ਬਾਜ਼ੀ



