Skip to content
Tuesday, November 24, 2026 8°C · Light rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਅਮਿਤਾਬ ਬੱਚਨ ਨਾਲ ਅਗਲੀ ਫ਼ਿਲਮ ਬਣਾ ਸਕਦੇ ਹਨ ਕਬੀਰ ਖ਼ਾਨ

By Admin Published 1 min read

ਮੁੰਬਈ,: ਸਲਮਾਨ ਖ਼ਾਨ ਨਾਲ ਤਿੰਨ ਫ਼ਿਲਮਾਂ ਕਰਨ ਤੋਂ ਬਾਅਦ ਕਰੀਬ ਖ਼²ਾਨ ਹੁਣ ਅਪਣੀ ਅਗਲੀ ਫ਼ਿਲਮ 74 ਸਾਲਾ ਮੈਗਾਸਟਾਰ ਅਮਿਤਾਬ ਬੱਚਨ ਨਾਲ ਕੰਮ ਕਰਨ ਵਾਲੇ ਹਨ। ਬੈਕ ਟੂ ਬੈਂਕ ਹਿਟ ਫ਼ਿਲਮਾਂ ਦੇਣ ਵਾਲੇ ਕਬੀਰ ਖ਼ਾਨ ਫ਼ਿਲਹਾਲ ਅਪਣੀ ਆਉਣ ਵਾਲੀ ਫ਼ਿਲਮ ‘ਟਿਊਟਲਾਈਟ’ ਬਣਾ ਰਹੇ ਹਨ। ਇਸ ਫ਼ਿਲਮ ਵਿਚ ਸਲਮਾਨ ਖ਼ਾਨ ਲੀਡ ਰੋਲ ਵਿਚ ਹਨ। ਇਹ 25 ਜੂਨ ਨੂੰ ਸਿਨੇਮਾਘਰਾਂ ਵਿਚ ਰੀਲੀਜ਼ ਹੋਣ ਵਾਲੀ ਹੈ। ਫ਼ਿਲਮ ਨਿਰਮਾਤਾ ਕਰੀਬ ਖ਼ਾਨ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਕਬੀਰ ਛੇਤੀ ਹੀ ਅਮਿਤਾਬ ਦੇ ਨਾਲ ਫ਼ਿਲਮ ਬਣਾਉਣ ਵਾਲੇ ਹਨ। ਇਹ ਅਮਿਤਾਬ ਨਾਲ ਉਨ੍ਹਾਂ ਦੀ ਪਹਿਲੀ ਫ਼ਿਲਮ ਹੋਵੇਗੀ। ਇਸ ਬਾਰੇ ਦਫ਼ਤਰੀ ਐਲਾਨ ਛੇਤੀ ਹੀ ਹੋਵੇਗਾ। ਕਬੀਰ ਇਸ ਫ਼ਿਲਮ ਦਾ ਪ੍ਰੀ ਪ੍ਰੋਡੈਕਸ਼ਨ ਦਾ ਕੰਮ ਛੇਤੀ ਸ਼ੁਰੂ ਕਰਨਾ ਚਾਹੁੰਦੇ ਹਨ ਤਾਕਿ ਫ਼ਿਲਮ ਦੀ ਸ਼ੂਟਿੰਗ ਵੀ ਛੇਤੀ ਹੀ ਸ਼ੁਰੂ ਹੋ ਜਾਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp