Vacation Ads

ਯੋਗੀ ਸਰਕਾਰ ਨੇ ਕੀਤੇ ਸੀਐਮ ਯੋਗੀ ਖ਼ਿਲਾਫ਼ ਕੇਸ ਵਾਪਸ ਲੈਣ ਦੇ ਆਦੇਸ਼ ਜਾਰੀ

ਲਖਨਊ:-ਅੰਗ੍ਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖ਼ਬਰ ਮੁਤਾਬਕ ਯੋਗੀ ਸਰਕਾਰ ਨੇ ਮੁੱਖ ਮੰਤਰੀ ਯੋਗੀ ਅਦਿਤਯਨਾਥ ਖ਼ਿਲਾਫ਼ ਕੇਸ ਵਾਪਸ ਲੈਣ ਦੇ ਆਦੇਸ਼ ਜਾਰੀ ਕੀਤੇ ਹਨ।27 ਮਈ 1995 ਨੂੰ ਸ਼ਹਿਰ ਦੇ ਪੀਪੀਗੰਜ ਕਸਬੇ ਵਿੱਚ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਧਰਨਾ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।ਮੁੱਖ ਮੰਤਰੀ ਯੋਗੀ ਅਦਿਤਯਨਾਥ, ਕੇਂਦਰੀ ਰਾਜ ਖਜ਼ਾਨਾ ਮੰਤਰੀ ਸ਼ਿਵ ਪ੍ਰਤਾਪ ਸ਼ੁਕਲ ਸਹਿਤ 14 ਲੋਕਾਂ ਖ਼ਿਲਾਫ਼ 22 ਸਾਲ ਪਹਿਲਾਂ ਇਹ ਮੁਕੱਦਮਾ ਦਰਜ ਹੋਇਆ ਸੀ ਜਿਸਨੂੰ ਵਾਪਸ ਲੈਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।ਦ ਹਿੰਦੂ ਅਖ਼ਬਾਰ ਮੁਤਾਬਕ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਦੇ ਵਿਵਾਦਤ ਬਿਆਨ ਨੂੰ ਲੈ ਕੇ ਬੀਤੇ ਦਿਨੀਂ ਸੰਸਦ ਵਿੱਚ ਖ਼ੂਬ ਹੰਗਾਮਾ ਹੋਇਆ।

Share:

Facebook
Twitter
Pinterest
LinkedIn
Matrimonial Ads
On Key

Related Posts

president-sonia-gandhi-tested-positive-for-covid-19-again-tells-jairam-ramesh | Sonia Gandhi: ਸੋਨੀਆ ਗਾਂਧੀ ਫ਼ਿਰ ਤੋਂ ਕੋਰੋਨਾ ਪਾਜ਼ਟਿਵ, ਸਰਕਾਰੀ ਪ੍ਰੋਟੋਕਾਲ ਦੇ ਹਿਸਾਬ ਹੋਣਗੇ ਇਕਾਂਤਵਸ

president-sonia-gandhi-tested-positive-for-covid-19-again-tells-jairam-ramesh | Sonia Gandhi: ਸੋਨੀਆ ਗਾਂਧੀ ਫ਼ਿਰ ਤੋਂ ਕੋਰੋਨਾ ਪਾਜ਼ਟਿਵ, ਸਰਕਾਰੀ ਪ੍ਰੋਟੋਕਾਲ ਦੇ ਹਿਸਾਬ ਹੋਣਗੇ ਇਕਾਂਤਵਸ

Sonia Gandhi Corona News: ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਇਕ ਵਾਰ ਫਿਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਹੈ। ਉਨ੍ਹਾਂ ਨੂੰ ਸਰਕਾਰੀ ਪ੍ਰੋਟੋਕੋਲ ਅਨੁਸਾਰ

Qualicare
Select your stuff
Categories
Submit an Event
Web Design Studio
Get The Latest Updates

Subscribe To Our Weekly Newsletter

No spam, notifications only about new products, updates.