Ad-Time-For-Vacation.png

ਤਿਆਰ ਹੋ ਗਈ ਕੋਰੋਨਾ ਦੀ ਵੈਕਸੀਨ! ਸਤੰਬਰ ਤੱਕ ਕੋਰੋਨਾ ‘ਤੇ ਲਗਾਮ, ਆਕਸਫੋਰਡ ਦਾ ਦਾਅਵਾ

ਹੁਣ ਜਾਣੋ ਆਕਸਫੋਰਡ ਯੂਨੀਵਰਸਿਟੀ ਤੇ ਚੀਨੀ ਟੀਕੇ ਵਿੱਚ ਫਰਕ?

ਆਕਸਫੋਰਡ ਯੂਨੀਵਰਸਿਟੀ ਟੀਕਾ AZD1222 ਫੋਰਸ ਸੁਰੱਖਿਆ ਪ੍ਰਦਾਨ ਕਰਦੀ ਹੈ। ਯਾਨੀ ਇਹ ਦੋਵੇਂ ਐਂਟੀਬਾਡੀਜ਼ ਤੇ ਟੀ ਸੈੱਲ ਬਣਾਉਂਦੇ ਹਨ। ਜਦੋਂਕਿ ਚੀਨ ਦੀ ਕੈਨਸੀਬੋ ਬਾਇਓਲੋਜੀਕਲ ਦਾ ਟੀਕਾ ਸਿਰਫ ਐਡ 5-ਐਨਸੀਓਵੀ ਐਂਟੀਬਾਇਓਟਿਕਸ ਬਣਾਉਂਦਾ ਹੈ। ਫੇਜ਼-2 ਦੇ ਟ੍ਰਾਇਲਾਂ ਵਿੱਚ ਦੋਵੇਂ ਟੀਕੇ ਸੁਰੱਖਿਅਤ ਮੰਨੇ ਗਏ ਸੀ।

ਜਾਣੋ ਕੀ ਹੁੰਦਾ ਐਂਟੀਬਾਡੀ ਐਂਡ ਟੀਸੈੱਲ:

ਐਂਟੀਬਾਡੀਜ਼ ਸਾਡੇ ਸਰੀਰ ਦੇ ਇਮਿਊਨ ਸਿਸਟਮ ਵੱਲੋਂ ਤਿਆਰ ਕੀਤੇ ਛੋਟੇ ਪ੍ਰੋਟੀਨ ਹੁੰਦੇ ਹਨ। ਟੀ ਸੈੱਲ ਚਿੱਟੇ ਲਹੂ ਦੇ ਸੈੱਲ ਦੀ ਇੱਕ ਕਿਸਮ ਹੈ। ਐਂਟੀਬਾਡੀਜ਼ ਕੋਰੋਨਾਵਾਇਰਸ ਨੂੰ ਖ਼ਤਮ ਕਰ ਸਕਦੇ ਹਨ। ਜਦਕਿ ਟੀ ਸੈੱਲ ਸੰਕਰਮਿਤ ਸੈੱਲਾਂ ਨੂੰ ਨਸ਼ਟ ਕਰਕੇ ਇਮਿਊਨਟੀ ਪਾਵਰ ਨੂੰ ਵਧਾਉਂਦਾ ਹੈ।

ਕਿੰਨੇ ਲੋਕਾਂ ਤੇ ਕੀਤਾ ਗਿਆ ਟ੍ਰਾਇਲ:

ਆਕਸਫੋਰਡ ਯੂਨੀਵਰਸਿਟੀ ਨੇ 1077 ਲੋਕਾਂ ਤੇ ਵੈਕਸੀਨ ਦਾ ਟੈਸਟ ਕੀਤਾ ਹੈਜਦੋਂਕਿ ਚੀਨ ਦੀ ਕੈਨਸੀਨੋ ਬਾਇਓਲੋਜੀਕਸ ਨੇ 500 ਤੋਂ ਵੱਧ ਲੋਕਾਂ ਤੇ ਦਵਾਈ ਦੀ ਜਾਂਚ ਕੀਤੀ ਹੈ।

ਕਿੰਨੇ ਪੜਾਅ ਲੈਂਦੇ ਹਨ ਟ੍ਰਾਇਲ:

ਖੋਜ
ਪ੍ਰੀ ਕਲੀਨੀਕਲ ਟ੍ਰਾਇਲ
ਕਲੀਨੀਕਲ ਟ੍ਰਾਇਲ
ਕਲੀਅਰੈਂਸ
ਉਤਪਾਦਨ
ਗੁਣਵੱਤਾ ਕੰਟਰੋਲ

ਹੁਣ ਤੱਕ ਬਹੁਤੀਆਂ ਕੰਪਨੀਆਂ ਤੀਜੇ ਪੜਾਅ ਦੇ ਕਲੀਨੀਕਲ ਟ੍ਰਾਇਲ ਤੇ ਪਹੁੰਚ ਗਈਆਂ ਹਨ। ਕਲੀਨੀਕਲ ਟ੍ਰਾਇਲਜ਼ ਦੇ ਵੀ ਤਿੰਨ ਪੜਾਅ ਹੁੰਦੇ ਹਨ। ਪਹਿਲੇ ਪੜਾਅ ਵਿੱਚ 100 ਤੋਂ ਘੱਟ ਵਿਅਕਤੀਆਂ ਤੇ ਟ੍ਰਾਇਲ ਹੁੰਦਾ ਹੈ। ਦੂਜੇ ਪੜਾਅ ਵਿੱਚ ਸੈਂਕੜੇਤੀਜੇ ਪੜਾਅ ਚ ਹਜ਼ਾਰਾਂ ਲੋਕਾਂ ਤੇ ਵੈਕਸੀਨ ਦੀ ਜਾਂਚ ਕੀਤੀ ਜਾਂਦੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਧਾਰਮਿਕ ਮਾਮਲਿਆਂ ’ਚ ਦਖ਼ਲ ਨਾ ਦੇਵੇ ਪੰਜਾਬ ਸਰਕਾਰ: ਅੰਤ੍ਰਿੰਗ ਕਮੇਟੀ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਵਸ ਸਮਾਗਮ ਆਪਣੇ

ਭਾਰਤ ਵਿਚ ਕਈ ਮਾਮਲਿਆਂ ਵਿੱਚ ਲੋੜੀਂਦਾ ਭਗੌੜਾ ਸ਼ੱਕੀ ਭਾਰਤੀ ਕੈਲੀਫੋਰਨੀਆ ਵਿਚ ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕਤਲ ਦੀ ਕੋਸ਼ਿਸ਼,ਫਿਰੌਤੀ, ਅਪਰਾਧਿਕ ਸਾਜਿਸ਼ ਤੇ ਹੱਥਿਆਰਾਂ ਦੀ ਗੈਰ ਕਾਨੂੰਨੀ ਵਰਤੋਂ ਸਮੇਤ ਕਈ ਗੰਭੀਰ ਮਾਮਲਿਆਂ ਵਿਚ ਭਾਰਤ ਨੂੰ ਲੋੜੀਂਦੇ ਇਕ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.