Skip to content
Sunday, November 1, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

11,964 stories

ਜੇ ਆਪ ਸਿੱਖੀ ਵਿਚ ਪੂਰਾ ਹੋਵੇ

ਕੁਝ ਸਾਲ ਪਹਿਲਾਂ ਦੀ ਗੱਲ ਹੈ।ਇਤਿਹਾਸਕ ਗੁਰਦਵਾਰਾ ਪਾਤਸ਼ਾਹੀ ਨੌਵੀਂ ਤੋਂ ਕਾਫ਼ੀ ਸਾਰੀ ਸੰਗਤ ਨੇ ਪ੍ਰਭਾਤ ਫੇਰੀ ਸ਼ੁਰੂ ਕੀਤੀ। ਕਹਿਣ ਨੂੰ ਤਾਂ ਇਹ…

December 15, 2017 4 min read

ਸਿੱਖ ਕੌਮ ‘ਤੇ ਕੀਤੇ ਗਏ ਅੱਤਿਆਚਾਰ ਸਦਕਾ ਭਾਰਤ ਵਿਸ਼ਵ ਭਾਈਚਾਰੇ ਦੀਆਂ ਨਜ਼ਰਾਂ ‘ਚ ਕਟਹਿਰੇ ‘ਚ ਖੜ੍ਹਾ : ਦਮਦਮੀ ਟਕਸਾਲ

*ਬੇਇਨਸਾਫ਼ੀ ਪ੍ਰਤੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਸਮੂਹ ਪੰਥਕ ਧਿਰਾਂ ਨੂੰ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦਾ ਸਦਾ *ਜਸਟਿਸ ਸੁਰੇਸ਼ ਦੀ ਅਗਵਾਈ ‘ਚ…

December 10, 2017 4 min read

“ਮੈਂ ਤਾਂ ਡੇਰੇ ਗਿਆ ਹੀ ਨਹੀਂ” ਦੇ ਦਿੱਤੇ ਬਿਆਨ ‘ਤੇ ਘਿਰਦੇ ਜਾ ਰਹੇ ਹਨ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਲੌਂਗੋਵਾਲ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਡੇਰਾ ਸਿਰਸਾ ਪਾਸ ਵੋਟਾਂ ਮੰਗਣ ਜਾਣ ਦੇ ਮਾਮਲੇ ‘ਤੇ ਯੂ-ਟਰਨ ਲੈਣ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ,…

December 10, 2017 3 min read

ਜੁਆਨੀ ਲਈ ਰੋਲ ਮਾਡਲ ਕਦੋ ਲੱਭੋ…?

*ਜਸਪਾਲ ਸਿੰਘ ਹੇਰਾਂ ਅੱਜ ਪੰਜਾਬ ‘ਚ ਘੁੱਪ ਹਨੇਰਾ ਹੈ ਕਿਉਂਕਿ ਪੰਜਾਬ ਦੀਆਂ ਸਾਰੀਆਂ ਸਥਾਪਿਤ ਧਿਰਾਂ ਅਤੇ ਨਵੀਂ ਪੈਦਾ ਹੋਈ ਆਮ ਆਦਮੀ ਪਾਰਟੀ…

December 10, 2017 7 min read

‘ਬੇਰੁਜ਼ਗਾਰੀ ਤੇ ਭੁੱਖਮਰੀ ਬਹੁਤ ਹੈ’: ‘ਸ਼ਰਮ ਦੀ ਗੱਲ ਹੈ ਪ੍ਰਦੂਸ਼ਣ ਤੇ ਕਾਬੂ ਨਾ ਪਾਉਣਾ ‘

ਦੇਸ ਦੀਆਂ ਸਮੱਸਿਆਵਾਂ ‘ਤੇ ਕੀ ਸੋਚਦੇ ਹਨ ਗੁਰਸ਼ਰਨ ਕੌਰ? ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਧਰਮ ਪਤਨੀ ਗੁਰਸ਼ਰਨ ਕੌਰ…

December 10, 2017 3 min read