Skip to content
Tuesday, October 27, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

11,940 stories

‘ਮੁਸ਼ੱਰਫ ਨੂੰ ਡੀ ਚੌਕ ‘ਤੇ ਸ਼ਰ੍ਹੇਆਮ ਦਿੱਤੀ ਜਾਵੇ ਫਾਂਸੀ, 3 ਦਿਨ ਟੰਗੀ ਜਾਵੇ ਲਾਸ਼’

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਦੇਸ਼ ਧ੍ਰੋਹ ਦੇ ਕੇਸ ਚ ਤਿੰਨ ਮੈਂਬਰੀ ਬੈਂਚ ਨੇ ਲੰਘੇ ਦਿਨਾਂ ਚ ਮੌਤ ਦੀ ਸਜ਼ਾ…

December 19, 2019 3 min read

ਅਮਰੀਕੀ ਸੰਸਦ ਦੇ ਹੇਠਲੇ ਸਦਨ ’ਚ ਟਰੰਪ ਵਿਰੁੱਧ ਮਹਾਂਦੋਸ਼ ਪ੍ਰਸਤਾਵ ਪਾਸ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਪ੍ਰਤੀਨਿਧ ਸਦਨ ਵਿੱਚ ਮਹਾਂਦੋਸ਼ ਪ੍ਰਸਤਾਵ ਪਾਸ ਹੋ ਗਿਆ ਹੈ। ਖ਼ਬਰ ਏਜੰਸੀ ‘ਏਐੱਫ਼ਪੀ’ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ…

December 19, 2019 2 min read

ਭਾਰਤ ਤੇ ਅਮਰੀਕਾ ਰੱਖਿਆ ਸਹਿਯੋਗ ਵਧਾਉਣ ਤੇ ਅੱਤਵਾਦ ਦੇ ਖ਼ਾਤਮੇ ਲਈ ਸਹਿਮਤ

ਭਾਰਤ ਤੇ ਅਮਰੀਕਾ ਦੁਵੱਲਾ ਸਹਿਯੋਗ ਹੋਰ ਮਜ਼ਬੂਤ ਕਰਨ, ਰੱਖਿਆ ਵਪਾਰ ਵਧਾਉਣ, ਸ਼ਾਂਤੀਪੂਰਨ ਹਿੰਦ–ਪ੍ਰਸ਼ਾਂਤ ਖੇਤਰ ਲਈ ਹਮ–ਖਿ਼ਆਲ ਦੇਸ਼ਾਂ ਜਿਵੇਂ ਜਾਪਾਨ ਨਾਲ ਤਾਲਮੇਲ ਵਧਾਉਣ…

December 19, 2019 2 min read

ਪੰਜਾਬ ਦੇ 5 ਸ਼ਹਿਰਾਂ ’ਚ ਲੋੜਵੰਦ ਔਰਤਾਂ ਨੂੰ ਸੁਰੱਖਿਅਤ ਪਹੁੰਚਾਵੀ ਮਹਿਲਾ PCR ਵੈਨਾਂ

ਸੰਕਟ ਵਿੱਚ ਫਸੀਆਂ ਔਰਤਾਂ ਨੂੰ ਲਿਜਾਣ ਅਤੇ ਛੱਡਣ (ਪਿੱਕ-ਅੱਪ ਤੇ ਡਰਾਪ) ਦੀ ਸਹੂਲਤ ਵਿੱਚ ਵਾਧਾ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ…

December 19, 2019 4 min read

ਪਾਕਿ-ਫੌਜ ’ਚ ਅਜਿਹਾ ਗੁੱਸਾ ਨਹੀਂ ਵੇਖਿਆ, ਦੇਸ਼ ’ਚ ਵਿਗੜਦੇ ਹਾਲਾਤ: ਸ਼ੇਖ ਰਾਸ਼ੀਦ

ਪਾਕਿਸਤਾਨ ਦੇ ਰੇਲਵੇ ਮੰਤਰੀ ਅਤੇ ਅਵਾਮੀ ਮੁਸਲਿਮ ਲੀਗ ਪਾਕਿਸਤਾਨ ਦੇ ਮੁਖੀ ਸ਼ੇਖ ਰਾਸ਼ੀਦ ਨੇ ਅਦਾਲਤ ਵਲੋਂ ਸਾਬਕਾ ਫ਼ੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੂੰ…

December 18, 2019 2 min read

ਐੱਨਐੱਸਐੱਫ ਦੇ ਅੰਕੜਿਆਂ ਦੇ ਮੁਤਾਬਕ ਵਿਗਿਆਨੀ ਲੇਖਾਂ ਦੇ ਪ੍ਰਕਾਸ਼ਨ ‘ਚ ਭਾਰਤ ਦੁਨੀਆ ‘ਚ ਤੀਜੀ ਥਾਂ ‘ਤੇ

ਵਾਸ਼ਿੰਗਟਨ (ਏਜੰਸੀ) : ਵਿਗਿਆਨ ਤੇ ਇੰਜੀਨੀਅਰਿੰਗ (ਸਾਇੰਸ ਐਂਡ ਇੰਜੀਨੀਅਰਿੰਗ) ‘ਤੇ ਲੇਖਾਂ ਦੇ ਪ੍ਰਕਾਸ਼ਨ ‘ਚ ਭਾਰਤ ਦੁਨੀਆ ‘ਚ ਤੀਜੀ ਥਾਂ ‘ਤੇ ਪਹੁੰਚ ਗਿਆ…

December 18, 2019 2 min read